ਸੂਤਰਾਂ ਤੋਂ ਆ ਰਹੀ ਇਸ ਵੇਲੇ ਦੀ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਗਵੰਤ ਮਾਨ ਹੀ ਹੋਣਗੇ ਆਪ ਦੇ ਸੀਐਮ ਚਿਹਰਾ ਜਲਦ ਹੋ ਸਕਦਾ ਹੈ ਵੱਡਾ ਐਲਾਨ ਇਸ ਵੇਲੇ ਦੀ ਵੱਡੀ ਅਪਡੇਟ ਜਲਦ ਐਲਾਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਕਿਸੇ ਵੀ ਵੇਲੇ ਆਪਣੇ ਸੀਐਮ ਚਿਹਰੇ ਨੂੰ ਲੈ ਕੇ ਐਲਾਨ ਕਰ ਸਕਦੀ ਹੈ ਭਗਵੰਤ ਮਾਨ ਹੀ ਹੋਣਗੇ ਆਮ ਆਦਮੀ ਪਾਰਟੀ ਦੇ ਸੀ ਐੈੱਮ ਚਿਹਰਾ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ
ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੀਐਮ ਚਿਹਰੇ ਵਜੋਂ ਚੋਣ ਮੈਦਾਨ ਵਿੱਚ ਉਤਾਰੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਇਹ ਸਾਡਾ ਸੀਐਮ ਚਿਹਰਾ ਜੋ ਹੋਵੇਗਾ ਉਹ ਸਿੱਖ ਹੋਵੇਗਾ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਬਹੁਤ ਹੀ ਜਲਦੀ ਐਲਾਨ ਵੀ ਕਰ ਸਕਦੀ ਹੈ ਪਾਰਟੀ ਸਵੇਰ ਦੀ ਵੱਡੀ ਅਪਡੇਟ ਭਗਵੰਤ ਮਾਨ ਜਿਨ੍ਹਾਂ ਨੇ ਦੋ ਵਾਰ ਲੋਕ ਸਭਾ ਚੋਣਾਂ ਜਿੱਤੀਆਂ ਦੋ ਵਾਰ ਲੋਕ ਸਭਾ ਸੀਟ ਜਿਹੜੀ ਆਮ ਆਦਮੀ ਪਾਰਟੀ ਨੂੰ ਦਿਵਾਈ ਹੈ
ਪਹਿਲੀ ਵਾਰ ਜਿਹੜੀ ਸੀਟ ਸੀ ਦੋ ਹਜਾਰ ਚੌਦਾਂ ਵਿੱਚ ਮਿਲੀ ਸੀ ਆਮ ਆਦਮੀ ਪਾਰਟੀ ਨੂੰ ਇਸ ਤੋਂ ਬਾਅਦ ਦੋ ਵਾਰ ਚੋਣਾਂ ਜਿਹੜੀਆਂ ਸੰਗਰੂਰ ਜ਼ਿਲ੍ਹੇ ਤੋਂ ਜਿੱਤੀਆਂ ਨੇ ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਸੀਟ ਜਿਹੜੀ ਜਿੱਤੀਆ ਆਮ ਆਦਮੀ ਪਾਰਟੀ ਨੂੰ ਦੋ ਵਾਰ ਸੀਟ ਮਿਲੀ ਹੈ ਉਹ ਭਗਵੰਤ ਮਾਨ ਨੇ ਸੀਟ ਜਿੱਤੀ ਸੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ