ਪੰਜਾਬ ਚ ਵਿਅਕਤੀ ਨੇ ਪਤੰਗ ਲੁੱ ਟ ਰਹੇ ਬੱਚੇ ਦੇ ਮਾਰੀ ਗੋ ਲੀ ਪੂਰੇ ਮੁਹੱਲੇ ਦੇ ਮਾਪਿਆਂ ਚ ਫੈਲੀ ਦਹਿਸ਼ਤ ਦਾ ਮਾਹੌਲ

Uncategorized

ਬੱਚਿਆਂ ਵੱਲੋਂ ਕਾਫ਼ੀ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਇਸ ਦੌਰਾਨ ਜਿਥੇ ਕੁਝ ਬੱਚਿਆਂ ਵਲੋਂ ਪਤੰਗ ਚੜ੍ਹਾਈ ਜਾਂਦੇ ਨੇ ਉਥੇ ਕੁਝ ਬੱਚਿਆਂ ਵੱਲੋਂ ਟੁੱਟੇ ਹੋਏ ਪਤੰਗ ਲੁੱ ਟੇ ਜਾ ਰਹੇ ਨੇ ਪਰ ਬਟਾਲਾ ਵਿਖੇ ਇਕ ਵਿਅਕਤੀ ਵਲੋਂ ਪਤੰਗ ਲੁੱ ਟ ਰਹੇ ਬੱਚੇ ਤੇ ਗੋ ਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਬੱਚਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ

ਦਰਅਸਲ ਇਹ ਮੰਦਭਾਗੀ ਘਟਨਾ ਬਟਾਲਾ ਦੇ ਮੁਹੱਲਾ ਮਲਾਵੇ ਦੀ ਕੋਠੀ ਵਿਖੇ ਵਾਪਰੀ ਜਦੋਂ ਸੁਰਿੰਦਰ ਸਿੰਘ ਹੈਰੀ ਨਾਂ ਦੇ ਇਕ ਵਿਅਕਤੀ ਨੇ ਆਪਣੇ ਗੁਆਂਢੀਆਂ ਦੇ ਬੱਚੇ ਤੇ ਉਸ ਸਮੇਂ ਗੋ ਲੀ ਚਲਾ ਦਿੱਤੀ ਜਦੋਂ ਇਹ ਪਤੰਗ ਲੁੱਟ ਰਿਹਾ ਸੀ ਗੋ ਲੀ ਬਾਰਾਂ ਸਾਲਾ ਬੱਚੇ ਦੇ ਪੱਟ ਵਿੱਚ ਵੱਜੀ ਇਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ

ਇਥੇ ਗੱਲਬਾਤ ਕਰਦਿਆਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਬੱਚੇ ਤੇ ਗੋ ਲੀ ਚਲਾਉਣ ਵਾਲੇ ਵਰਿੰਦਰ ਹੈਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ ਇਸ ਦੌਰਾਨ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਇਸ ਸਬੰਧੀ ਜਦੋਂ ਹਸਪਤਾਲ ਦੇ ਡਾ ਸੁਖਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੱਛਮ ਦੇ ਪੱਟ ਵਿੱਚ ਗੋ ਲੀ ਵੱਜੀ ਹੈ ਗੋ ਲੀ ਦਾ ਛਰਾ ਬਚਿਆ ਹੈ ਇਸ ਸਬੰਧੀ ਐਕਸਰੇ ਰਿਪੋਰਟ ਤੋਂ ਪਤਾ ਚੱਲੇਗਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.