ਸਾਰੇ ਪਿੰਡ ਤਾਂ ਔਰਤਾਂ ਵੀ ਨਸ਼ਾ ਵੇਚਦੀਆਂ 22 ਸਾਲਾ ਮੁੰਡੇ ਦੀ ਹੋਈ ਮੌਤ ਤਾਂ ਪਿੰਡ ਵਾਲਿਆਂ ਨੇ ਕੱਚੇ ਚਿੱਠੇ ਖੋਲਤੇ

Uncategorized

ਪੰਜਾਬ ਦੀ ਜਵਾਨੀ ਦੇ ਨਾਲ ਜੁੜਦਾ ਨਸ਼ੇ ਦਾ ਨਾਂਮ ਮਾਵਾਂ ਦੀਆਂ ਵਿਲਕਦੀਆਂ ਕੁੱਖਾਂ ਦੀ ਤਸਵੀਰ ਅੱਖਾਂ ਅੱਗੇ ਘੁੰਮਣ ਲਾ ਦਿੰਦਾ ਹੈ ਭਾਵੇਂ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਜ਼ਰੂਰ ਆਖਦਾ ਹੈ ਤਾਂ ਕੀ ਅਸੀਂ ਨਸ਼ਾ ਤਸਕਰਾਂ ਉੱਪਰ ਨਕੇਲ ਕੱਸ ਰਹੇ ਹਨ ਪਰ ਅਸਲ ਸੱਚਾਈ ਇਸ ਤੋਂ ਕਿਤੇ ਕੋਹਾਂ ਦੂਰ ਨਸ਼ੇ ਦਾ ਇੱਕ ਹੋਰ ਮਾਮਲਾ ਦੀਨਾਨਗਰ ਦੇ ਪਿੰਡ ਭਟੋਆ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕੀ ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌ ਤ ਹੋ ਗਈ

ਜਿਸ ਦਾ ਇਲਜ਼ਾਮ ਪਰਿਵਾਰਕ ਮੈਬਰਾਂ ਨੇ ਸਿੱਧਿਆਂ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਉੱਪਰ ਲਗਾਇਆ ਉਨ੍ਹਾਂ ਕਿਹਾ ਕਿ ਸਾਡੇ ਪੇਂਡੂ ਔਰਤਾਂ ਦੀ ਨਸ਼ਾ ਵਿਅਕਤੀਆਂ ਨੇ ਪਰ ਪੁਲਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਤਾਂ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਨਸ਼ਾ ਕੇਂਦਰ ਵਿਚ ਵੀ ਛੱਡ ਕੇ ਆਏ ਸੀ ਕੀ ਮੈਂ ਨਸ਼ਾ ਛੱਡਣਾ ਪਰ ਉਸ ਤੋਂ ਨਹੀਂ ਛੱਡਿਆ ਗਿਆ ਨਸ਼ੇ ਨੇ ਉਸ ਨੂੰ ਇੰਨਾ ਮਜਬੂਰ ਕੀਤਾ ਕਿ ਉਹ ਨਸ਼ਾ ਛੱਡ ਹੀ ਨਹੀਂ ਸਕੇ

ਨਸ਼ਾ ਇਸ ਦੇ ਹੱਡਾਂ ਵਿੱਚ ਰਚ ਕੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੁਝ ਸਾਡੇ ਨਾਲ ਹੋਇਆ ਹੈ ਉਹ ਕਿਸੇ ਹੋਰ ਮਾਂ ਦੇ ਪੁੱਤਰ ਨਾਲ ਹੋਵੇ ਸਾਨੂੰ ਪੱਕਾ ਕੋਈ ਨਾ ਕੋਈ ਹੱਲ ਚਾਹੀਦਾ ਹੈ ਤੇ ਬਾਈ ਸਾਲ ਦਾ ਮੁੰਡਾ ਸੀ ਜਾਂ ਇਸ਼ ਦਾ ਸਾਨੂੰ ਕੋਈ ਪੱਕਾ ਹੱਲ ਚਾਹੀਦਾ ਨਹੀਂ ਅਸੀਂ ਸੜਕ ਉਪਰ ਧਰਨੇ ਵੀ ਲਾਵਾਂਗੇ ਘਰ ਦੇ ਹਾਲਾਤ ਦੇਖੋ ਤੁਸੀਂ ਇਸ ਮਾਂ ਨੇ ਘਰ ਦਾ ਸਾਰਾ ਕੁਝ ਵੇਚ ਕੇ ਪੁੱਤਰ ਦੇ ਉੱਪਰ ਪੈਸੇ ਲਾਏ ਕਿ ਮੇਰਾ ਪੁੱਤਰ ਬਚ ਜਾਵੇ ਤਾਂ ਤੁਸੀਂ ਘਰ ਵਿੱਚ ਜਾ ਕੇ ਦੇਖੋ ਤੁਹਾਨੂੰ ਕੁਝ ਨਹੀਂ ਲੱਭੇਗਾ ਕਿਉਂਕਿ ਨਸ਼ੇ ਨੇ ਸਾਰਾ ਕੁਝ ਵਿਗਾੜ ਦਿੱਤਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.