ਰੱਬਾ ਐਸਾ ਜਨਮ ਕਿਉਂ ਦਿੱਤਾ ਸ਼ਾਇਦ ਇਹ ਅਪਾਹਿਜ ਧੀ ਵੀ ਰੱਬ ਨੂੰ ਪੁੱਛਦੀ ਹੋਣੀ ਆ

Uncategorized

ਆਖਿਆ ਜਾਂਦਾ ਹੈ ਬੱਚੇ ਅਰਦਾਸਾਂ ਦੁਆਵਾਂ ਨਾਲ ਮਿਲਦੇ ਨੇ ਅਤੇ ਫਿਰ ਘਰ ਦੀ ਰੌਣਕ ਬਣਦੇ ਨੇ ਪਰ ਉਨ੍ਹਾਂ ਬੱਚਿਆਂ ਦਾ ਕੀ ਜੋ ਦੁਆਵਾਂ ਨਾਲ ਮਿਲਤਾ ਜਾਂਦੇ ਨੇ ਪਰ ਫਿਰ ਸਾਰੀ ਉਮਰ ਚੋਂ ਕਦੇ ਮਾਪਿਆਂ ਦਾ ਸਹਾਰਾ ਨਹੀਂ ਬਣ ਸਕਦੇ ਕਿਉਂਕਿ ਸਰੀਰਕ ਤੌਰ ਤੇ ਅਪਾਹਜ ਬੱਚਿਆਂ ਲਈ ਮਾਪਿਆਂ ਦੀ ਜ਼ਿੰਮੇਵਾਰੀ ਪੂਰੀ ਉਮਰ ਦੇ ਲਈ ਦੂਣੀ ਹੋ ਜਾਂਦੀ ਕਹਾਣੀ ਬਟਾਲਾ ਦੀ ਰਹਿਣ ਵਾਲੀ ਪਰਵੀਨ ਦੀ ਜਿਸ ਦੀ ਚੌਵੀ ਸਾਲਾ ਧੀ ਸਰੀਰਕ ਤੌਰ ਤੇ ਇਸ ਕਦਰ ਅਪਾਹਿਜ ਕਿ ਨਾ ਤਾਂ ਉਹ ਬੋਲ ਸਕਦੀ

ਅਤੇ ਨਾ ਹੀ ਚੰਗੀ ਤਰ੍ਹਾਂ ਕੋਈ ਕਿਰਿਆ ਰੋਕ ਸਕਦੀ ਹੈ ਦਿਨ ਭਰ ਇਹ ਕਿਸੇ ਵੀ ਕਿਰਿਆ ਦੇ ਲਈ ਇਸ ਦਿਨ ਨੂੰ ਆਪਣੀ ਮਾਂ ਦਾ ਸਾਥ ਚਾਹੀਦਾ ਹੈ ਇਹ ਮਾਵਾਂ ਧੀਆਂ ਪਿਛਲੇ ਲੰਬੇ ਸਮੇਂ ਤੋਂ ਇਕੱਲੀਆਂ ਰਹਿ ਰਹੀਆਂ ਕਿਉਂਕਿ ਸੱਤ ਸਾਲ ਪਹਿਲਾਂ ਘਰ ਵਿੱਚ ਕਮਾਉਣ ਵਾਲੇ ਇੱਕੋ ਇੱਕ ਮਰਦ ਦੀ ਮੌ ਤ ਹੋ ਚੁੱਕੀ ਹੈ ਮਾਵਾਂ ਧੀਆਂ ਦਾ ਰੋਜ਼ਾਨਾ ਦਾ ਖਰਚਾ ਬੜੀ ਮੁਸ਼ਕਿਲ ਨਾਲ ਚਲਦਾ ਹੈ

ਕੀ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਘਰ ਦਾ ਕਿਰਾਇਆ ਵੀ ਲੋਕਾਂ ਤੋਂ ਮੰਗ ਤੰਗ ਕੇ ਪੂਰਾ ਹੁੰਦਾ ਹੈ ਅਤੇ ਰੋਜ਼ਾਨਾ ਦੀ ਰੋਟੀ ਦੀ ਕਿਸੇ ਦਾਨੀ ਦੁਆਰਾ ਹੀ ਦਿੱਤੀ ਜਾਂਦੀ ਹੈ ਤਾਂ ਉੱਥੇ ਬੱਚੀ ਦੀ ਮਾਤਾ ਨੇ ਦੱਸਿਆ ਹੈ ਕਿ ਜੇਕਰ ਕੋਈ ਰੋਟੀ ਦੇ ਜਾਵੇ ਤਾਂ ਖਾ ਲੈਨੇ ਆਂ ਕਿਉਂਕਿ ਕਮਾਉਣ ਵਾਲਾ ਮੇਰਾ ਘਰ ਵਾਲਾ ਵੀ ਸਾਨੂੰ ਛੱਡ ਕੇ ਦੁਨੀਆਂ ਤੋਂ ਚਲਿਆ ਗਿਆ ਹੈ ਕੁਝ ਸਾਲ ਪਹਿਲਾਂ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.