ਦੇਸ਼ ਲਈ ਪੰਜਾਬੀਆ ਦੀ ਸ਼ਹਾਦਤ ਨਾਲ ਸ਼ੁਰੂ ਹੋਇਆ ਨਵਾਂ ਵਰ੍ਹਾ ਤੇਲੰਗਾਨਾ ਚ ਲਹਿਰਾਗਾਗੇ ਦਾ ਫੌਜੀ ਜਵਾਨ ਸ਼ਹੀਦ

Uncategorized

ਤਿਲੰਗਾਨਾ ਦੇ ਸੱਤਵਾਂ ਵਿਖੇ ਮਾਓਵਾਦੀਆਂ ਦੇ ਨਾਲ ਹੋਈ ਮੁੱਠਭੇੜ ਦੌਰਾਨ ਲਹਿਰਾਗਾਗਾ ਦਾ ਇਕ ਫੌਜੀ ਜਵਾਨ ਵਰਿੰਦਰ ਸਿੰਘ ਸ਼ਹੀਦ ਹੋ ਗਿਆ ਜੋ ਕੋਬਰਾ ਕਮਾਂਡੋ ਦੋ ਸੌ ਅੱਠ ਦੇ ਵਿੱਚ ਤੈਨਾਤ ਸੀ ਇਹ ਮੰਦਭਾਗੀ ਖ਼ਬਰ ਪਹੁੰਚਦਿਆਂ ਹੀ ਕੋਰੇ ਲਹਿਰਾਗਾਗਾ ਦੇ ਵਿਚ ਸੋਗ ਦੀ ਲਹਿਰ ਦੌੜ ਪਈ ਅਤੇ ਸ਼ਹੀਦ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਹੋਏ ਪੱਚੀ ਸਾਲਾ ਦੇ ਕਮਾਂਡੋ ਚਵਾਨ ਵਰਿੰਦਰ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ

ਕਿ ਉਨ੍ਹਾਂ ਦਾ ਪਿਤਾ ਦੋ ਹਜਾਰ ਸਤਾਰਾਂ ਦੇ ਵਿਚ ਸੀਆਰਪੀਐਫ ਵਿਚ ਭਰਤੀ ਹੋਇਆ ਸੀ ਟ੍ਰੇਨਿੰਗ ਕਰਕੇ ਉੜੀਸਾ ਝਲਕ ਭਾਰਤ ਵਿਚ ਮੱਧ ਪ੍ਰਦੇਸ਼ ਅਤੇ ਕੁਝ ਮਹੀਨੇ ਪਹਿਲਾਂ ਹੀ ਕੋਬਰਾ ਕਮਾਂਡੋ ਦੋ ਸੌ ਅੱਠ ਵਿੱਚ ਚਲਾ ਗਿਆ

ਅਤੇ ਉਸ ਦੀ ਡਿਊਟੀ ਵਿੱਚ ਤਿਲੰਗਾਨਾ ਦੇ ਵਿੱਚ ਲੱਗੀ ਜਿੱਥੇ ਉਹ ਦੇਸ਼ ਦੇ ਲਈ ਕੁਰਬਾਨ ਹੋ ਗਿਆ ਸੁਰਿੰਦਰ ਸਿੰਘ ਦੇ ਦੋਸਤਾਂ ਨੇ ਆਖਿਆ ਕਿ ਸਾਡੇ ਨਾਲ ਗੱਲਬਾਤ ਕਰਦਿਆਂ ਉਸ ਨੇ ਤਿੰਨ ਤਰੀਕ ਨੂੰ ਛੁੱਟੀ ਤੇ ਪਿੰਡ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਹਾਦਤ ਦੀ ਖ਼ਬਰ ਆ ਗਈ ਉਨ੍ਹਾਂ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਪੰਜਾਬ ਦੇ ਸਾਬਕਾ ਮੰਤਰੀ ਰਾਜਿੰਦਰ ਕੌਰ ਭੱਠਲ ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਨ੍ਹਾਂ ਆਖਿਆ ਕਿ ਪੂਰੇ ਪੰਜਾਬ ਨੂੰ ਵਰਿੰਦਰ ਸਿੰਘ ਦੀ ਸ਼ਹੀਦੀ ਤੇ ਮਾਣ ਹੈ ਬਹੁਤ ਹੀ ਦੁਖਦਾਇਕ ਖ਼ਬਰ ਹੈ ਪੰਜਾਬ ਵਾਸੀਆਂ ਦੇ ਲਈ ਕੀ ਪੰਜਾਬ ਦਾ ਇੱਕ ਹੋਰ ਨੌਜਵਾਨ ਸ਼ਹੀਦ ਹੋ ਗਿਆ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.