ਵਿਆਹੇ ਜੋੜੇਹੋ ਜਾਣ ਖੁਸ ਖਾਤਿਆਂ ਚ ਆਉਣਗੇ ਪੂਰੇ ਦਸ ਹਜ਼ਾਰ ਰੁਪਏ

Uncategorized

ਜੇਕਰ ਤੁਸੀਂ ਵੀ ਕਿਸੇ ਸਰਕਾਰੀ ਯੋਜਨਾ ਦੇ ਵਿਚ ਪੈਸੇ ਲਾਉਣ ਦੀ ਬਣਾ ਰਹੇ ਹੋ ਸਲਾਹ ਤਾਂ ਤੁਸੀਂ ਬੁਢਾਪੇ ਦੇ ਲਈ ਮੋਦੀ ਸਰਕਾਰ ਦੀ ਕੋਈ ਵੀ ਸਕੀਮ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਸਕੀਮ ਦੇ ਬਾਰੇ ਦੱਸਾਂਗੇ ਜਿਸ ਵਿੱਚ ਦੋਵੇਂ ਪਤੀ ਪਤਨੀ ਕਮਾਈ ਕਰ ਸਕਣ ਇਸ ਤਰੀਕੇ ਨਾਲ ਦੱਸਦਿਆਂ ਇਸ ਸਕੀਮ ਦੇ ਵਿੱਚ ਸਰਕਾਰ ਪਤੀ ਪਤਨੀ ਨੂੰ ਹਰ ਮਹੀਨੇ ਦੱਸ ਹਜ਼ਾਰ ਕਰ ਦਿੰਦੀ ਹੈ ਇਸ ਸਰਕਾਰੀ ਯੋਜਨਾ ਰੇਨਾਲਡਜ਼ ਅਟਲ ਪੈਨਸ਼ਨ ਯੋਜਨਾ ਅਟਲ ਪੈਨਸ਼ਨ ਯੋਜਨਾ ਮੋਦੀ ਸਰਕਾਰ ਦੀ ਇੱਕ ਪ੍ਰਸਿੱਧ ਯੋਜਨਾ ਜਿਸ ਦੇ ਵਿੱਚ ਹਰ ਮਹੀਨੇ ਨਾਗਰਿਕਾਂ ਨੂੰ ਹਜਾਰ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤੱਕ ਦੀ ਰਾਸ਼ੀ ਜ਼ਰੀਏ ਦਿੱਤੀ ਜਾਂਦੀ ਹੈ

ਜੇਕਰ ਪਤੀ ਪਤਨੀ ਦੋਵੇਂ ਸਕੀਮ ਦੇ ਵਿਚ ਅਪਲਾਈ ਕਰਦੇ ਨੇ ਤਾਂ ਉਨ੍ਹਾਂ ਨੂੰ ਦੱਸ ਹਜ਼ਾਰ ਰੁਪਏ ਦਾ ਲਾਭ ਮਿਲੇਗਾ ਸਾਫ ਤੌਰ ਤੇ ਹੀ ਗੱਲ ਜਿਹੜੀਆਂ ਦੱਸ ਦਿੱਤੀ ਗਈ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਨੇ ਕਿਹਾ ਕਿ ਪਤੀ ਅਤੇ ਪਤਨੀ ਦੋਵੇਂ ਇਸ ਯੋਜਨਾ ਵਿੱਚ ਤਹਿਤ ਜਿਹੜਾ ਪੰਜ ਹਜ਼ਾਰ ਰੁਪਏ ਦੀ ਪੈਨਸ਼ਨ ਦੀ ਰਾਸ਼ੀ ਲਈ ਅਰਜ਼ੀ ਦੇ ਸਕਦੇ ਨੇ ਸੌ ਵਿਆਹੇ ਜੋੜਿਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ

ਉਨ੍ਹਾਂ ਨੇ ਸਮੇਂ ਦੇ ਵਿਚ ਉਹ ਆਪਣਾ ਬੁਢਾਪਾ ਜਿਹੜਾ ਸਕਿਓਰ ਕਰ ਸਕਦੇ ਨੇ ਇਸ ਸਕੀਮ ਦੇ ਵਿੱਚ ਨਾਗਰਿਕਾਂ ਨੂੰ ਹਰ ਮਹੀਨੇ ਜਿਹਡ਼ਾ ਪ੍ਰੀਮੀਅਰ ਦੀ ਰਕਮ ਅਦਾ ਕਰਨੀ ਪਵੇਗੀ ਜੇਕਰ ਬਿਨੈਕਾਰ ਦੀ ਉਮਰ ਅਠਾਰਾਂ ਸਾਲਾਂ ਤੋਂ ਉਸ ਨੂੰ ਹਰ ਮਹੀਨੇ ਦੋ ਸੌ ਦੱਸ ਰੁਪਏ ਪ੍ਰੀਮੀਅਮ ਅਦਾ ਕਰਨੇ ਪੈਣਗੇ ਤੇ ਦੂਜੇ ਪਾਸੇ ਜੇਕਰ ਇਹੀ ਪੈਸੇ ਹਰ ਤਿੰਨ ਮਹੀਨੇ ਬਾਅਦ ਦਿੱਤੇ ਜਾਣ ਤਾਂ ਦੋ ਸੌ ਛੱਬੀ ਰੁਪਏ ਦੇਣੇ ਪੈਣਗੇ

ਜਿਹੜਾ ਅਠਾਰਾਂ ਸਾਲ ਦਾ ਵਿਅਕਤੀ ਅਤੇ ਛੇ ਮਹੀਨੇ ਬਾਅਦ ਦਿੱਤੇ ਜਾਣਗੇ ਤਾਂ ਬਾਰਾਂ ਸੌ ਉਣਤਾਲ਼ੀ ਰੁਪਏ ਦੇਣੇ ਪੈਣਗੇ ਇਸ ਤੋਂ ਇਲਾਵਾ ਹਰ ਮਹੀਨੇ ਹਜ਼ਾਰ ਰੁਪਏ ਪੈਨਸ਼ਨ ਲੈਣ ਦੇ ਵੀ ਅਠਾਰਾਂ ਸਾਲ ਦੀ ਉਮਰ ਦਿਵਸ ਸਿਰਫ਼ ਬਿਆਲੀ ਰੁਪਏ ਜਿਹੜੇ ਨੇ ਦੇਣੇ ਪੈਣਗੇ

Leave a Reply

Your email address will not be published.