ਕਸ਼ਮੀਰ ਚ ਅਤਿ ਵਾਦੀਆਂ ਨਾਲ ਲੋਹਾ ਲੈਂਦੇ ਪੰਜਾਬ ਦਾ ਫ਼ੌਜੀ ਪੁੱਤ ਸ਼ਹੀਦ ਪਰਿਵਾਰ ਸਮੇਤ ਪੂਰੇ ਪਿੰਡ ਚ ਛਾਇਆ ਮਾਤਮ

Uncategorized

ਵਾਡਰਾ ਤੇ ਦੇਸ਼ ਦੀ ਰਾਖੀ ਕਰ ਰਿਹਾ ਪੰਜਾਬ ਦਾ ਇੱਕ ਹੋਰ ਨੌਜਵਾਨ ਜਸਬੀਰ ਸਿੰਘ ਦੁਸ਼ ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪਾ ਗਿਆ ਜਸਬੀਰ ਸਿੰਘ ਜ਼ਿਲਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਨੇੜੇ ਪੈਂਦੇ ਪਿੰਡ ਬਈ ਪੁਰ ਦਾ ਰਹਿਣ ਵਾਲਾ ਸੀ ਜਸਬੀਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਆਉਂਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ

ਜਾਣਕਾਰੀ ਅਨੁਸਾਰ ਜਸਬੀਰ ਸਿੰਘ ਜੰਮੂ ਸੈਕਟਰ ਵਿੱਚ ਤਾਇਨਾਤ ਸੀ ਜਿਥੇ ਬੀਤੀ ਰਾਤ ਕੁਝ ਅ ਤਿ ਵਾ ਦੀਆਂ ਵੱਲੋਂ ਘੁਸ ਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਦੋਵੇਂ ਪਾਸੇ ਤੋਂ ਜ਼ਬਰਦਸਤ ਗੋ ਲੀ ਬਾਰੀ ਹੋਈ ਅਤੇ ਇਸ ਗੋ ਲੀ ਬਾਰੀ ਦੌਰਾਨ ਜਸਬੀਰ ਸਿੰਘ ਸ਼ਹੀਦ ਹੋ ਗਿਆ ਜਸਬੀਰ ਸਿੰਘ ਦੋ ਹਜਾਰ ਚੌਦਾਂ ਦੇ ਵਿਚ ਰਾਸ਼ਟਰੀ ਰਾਈਫਲ ਵਿੱਚ ਭਰਤੀ ਹੋਇਆ ਸੀ ਅਤੇ ਉਸ ਨੇ ਖਾਲੀ ਵੀ ਨਹੀਂ ਕਰਵਾਇਆ ਸੀ

ਘਰ ਵਿੱਚ ਮਾਂ ਬਾਪ ਤੋਂ ਇਲਾਵਾ ਉਸ ਦੀ ਇੱਕ ਭਰਾ ਹੈ ਜਿਵੇਂ ਜਸਬੀਰ ਦੀ ਸ਼ਹਾਦਤ ਪਹੁੰਚਾਣ ਦੀ ਖਬਰ ਪਿੰਡ ਦੂਜੀ ਤਾਂ ਪਿੰਡ ਵਿੱਚ ਸੋਗ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਫੌਜੀ ਜਵਾਨ ਜਸਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜੰਮੂ ਦੇ ਇੱਕ ਹਸਪਤਾਲ ਵਿੱਚ ਰੱਖਿਆ ਗਿਆ ਫਿਲਹਾਲ ਜਸਬੀਰ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਤਕ ਉਸ ਦੇ ਜੱਦੀ ਪਿੰਡ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.