ਦੋ ਹਜਾਰ ਦੀ ਕਿਸ਼ਤ ਇਸ ਦਿਨ ਆਵੇਗੀ

Uncategorized

ਪੀਐੱਮ ਕਿਸਾਨ ਯੋਜਨਾ ਦੀ ਦੱਸ ਵੀਂ ਕਿਸ਼ਤ ਪਹਿਲਾਂ ਪੱਚੀ ਦਸੰਬਰ ਨੂੰ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਪਰ ਪੱਚੀ ਦਸੰਬਰ ਨੂੰ ਇਹ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਨਹੀਂ ਕੀਤੀ ਗਈ ਹੁਣ ਖ਼ਬਰ ਇਹ ਮੀਡੀਆ ਕੀ ਇੱਕ ਜਨਵਰੀ ਨੂੰ ਦੁਪਹਿਰੇ ਬਾਰਾਂ ਵਜੇ ਕਿਸਾਨਾਂ ਦੇ ਖਾਤਿਆਂ ਦੇ ਵਿਚ ਇਹ ਕਿਸ਼ਤ ਪਾ ਦਿੱਤੀ ਜਾਵੇਗੀ ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿਚ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੱਤਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਸੀ

ਇਸ ਤੋਂ ਬਾਅਦ ਦੋ ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਤੇ ਹੁਣ ਇਹ ਦਸਵੀਂ ਕਿਸ ਦਾ ਹੈ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜੋ ਹੁਣ ਪੱਛਮੀ ਕਿਸ਼ਤਾਂ ਇੱਕ ਜਨਵਰੀ ਨੂੰ ਦੁਪਹਿਰੇ ਬਾਰਾਂ ਵਜੇ ਨਵੇਂ ਸਾਲ ਤੇ ਕਿਸਾਨਾਂ ਨੂੰ ਤੋਹਫਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਖਾਤਿਆਂ ਦੇ ਬਿਰਧ ਦੇ ਦੋ ਦੋ ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਣਗੇ

ਪੀਐਮ ਕਿਸਾਨ ਦੀ ਵੈੱਬਸਾਈਟ ਦੇ ਅਨੁਸਾਰ ਇਸ ਯੋਜਨਾ ਦੇ ਵਿੱਚ ਕਿਸਾਨਾਂ ਨੂੰ ਹਰ ਸਾਲ ਛੇ ਹਜ਼ਾਰ ਰੁਪਏ ਦਿੱਤੇ ਜਾਂਦੇ ਨੇ ਤੇ ਇਹ ਰਕਮ ਹਰ ਚਾਰ ਮਹੀਨਿਆਂ ਚ ਦੋ ਹਜ਼ਾਰ ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਦੇ ਰੂਪ ਵਿਚ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਤੁਸੀਂ ਦੱਸੋ ਕਿ ਹੁਣ ਤਕ ਤੁਹਾਡੇ ਖਾਤਿਆਂ ਦੇ ਵਿੱਚ ਪੀਐਮ ਮੋਦੀ ਦੇ ਦੋ ਦੋ ਹਜ਼ਾਰ ਰੁਪਏ ਦੀਆਂ ਕਿੰਨੀਆਂ ਕਿਸ਼ਤਾਂ ਆ ਚੁੱਕੀਆਂ ਨੇ ਜਾਂ ਨਹੀ ਕਿਸ਼ਤਾਂ ਟੁੱਟ ਗਈਆਂ ਹੋਰ ਸਾਨੂੰ ਕੁਮੈਂਟ ਕਰਕੇ ਆਪਣੀ ਜਾਣਕਾਰੀ ਜ਼ਰੂਰ ਦੱਸਿਓ ਤਾਂ ਇਹ ਜਾਣਕਾਰੀ ਸਰਕਾਰ ਤੱਕ ਪੁੱਜ ਜਾਵੇ ਕਿ ਹੁਣ ਤੱਕ ਤੁਹਾਡੇ ਖਾਤਿਆਂ ਦੇ ਵਿੱਚ ਕਿੰਨੀਆਂ ਕਿਸ਼ਤਾਂ ਆ ਚੁੱਕੀਆਂ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.