ਤਿੰਨ ਧੀਆਂ ਦੋ ਨੂੰ ਨਹੀਂ ਦਿਸਦਾ ਤੀਜੀ ਬੱਚੀ ਨੂੰ ਸ਼ੂਗਰ ਪਰਿਵਾਰ ਕੋਲ ਇਲਾਜ ਲਈ ਪੈਸੇ ਵੀ ਨਹੀਂ

Uncategorized

ਫ਼ਿਰੋਜ਼ਪੁਰ ਦੇ ਬਲਾਕ ਮਮਦੋਟ ਦਾ ਇਕ ਐਸਾ ਪਰਿਵਾਰ ਹੈ ਜਿਸ ਤੋਂ ਸ਼ਾਇਦ ਕੁਦਰਤ ਨਾਰਾਜ਼ ਹੈ ਇਸ ਪਰਿਵਾਰ ਵਿੱਚ ਤਿੰਨ ਧੀਆਂ ਨੇ ਜਿਨ੍ਹਾਂ ਵਿਚੋਂ ਦੋ ਨੂੰ ਜਨਮ ਤੋਂ ਹੀ ਦਿਸਦਾ ਨਹੀਂ ਹੈ ਤੇ ਜਿਹੜੀ ਤੀਜੀ ਹੈ ਉਸਨੂੰ ਦਿਸਦਾ ਤਾਂ ਹੈ ਪਰ ਸ਼ੂਗਰ ਤੋਂ ਪੀੜਤ ਹੈ ਤੇ ਇਲਾਜ ਲਈ ਪੈਸੇ ਨਹੀਂ ਹਨ ਇਸ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਇਸ ਪਰਿਵਾਰ ਦਾ ਬੈਂਕ ਖਾਤਾ ਤੇ ਸੰਪਰਕ ਨੰਬਰ ਵੀ ਵੀਡੀਓ ਵਿੱਚ ਦਿੱਤਾ ਗਿਆ ਹੈ

ਤਾਂ ਉੱਥੇ ਹੀ ਬੱਚਿਆਂ ਦੇ ਪਿਤਾ ਨੇ ਦੱਸਿਆ ਹੈ ਕਿ ਦੋ ਕੁੜੀਆਂ ਨੂੰ ਦੇਖਦਾ ਨਹੀਂ ਤੇ ਤੀਜੀ ਨੂੰ ਸ਼ੂਗਰ ਹੈ ਤਾਂ ਪਿਤਾ ਨੇ ਦੱਸਿਆ ਹੈ ਕਿ ਮੈਂ ਇਨ੍ਹਾਂ ਦੀ ਸਾਂਭ ਸੰਭਾਲ ਹੀ ਕਰਦਾ ਤੇ ਅਸੀਂ ਇਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਗਏ ਸੀ ਪਰ ਡਾਕਟਰੀ ਇਲਾਜ ਇਨ੍ਹਾਂ ਦਾ ਹੈ ਨਹੀਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪਿੱਛੋਂ ਨਿਗ੍ਹਾ ਨਹੀਂ ਹੈਗੀ ਤੇ ਦੋਨੋਂ ਬੱਚਿਆਂ ਦੀ ਉਸ ਤੋਂ ਬਾਅਦ ਅਸੀਂ ਗੰਗਾਨਗਰ ਲੈ ਗਏ ਸੀ ਉਨ੍ਹਾਂ ਨੇ ਕਿਹਾ ਪਿਛੋ ਲਾਈਟ ਨਹੀਂ

ਇਨਾਂ ਦਾ ਇਲਾਜ ਨਹੀਂ ਹੋ ਸਕਦਾ ਬਲਕਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਬੱਚਿਆਂ ਦੇ ਪਿਤਾ ਦਾ ਨਾਮ ਮੁਖਤਿਆਰ ਸਿੰਘ ਹੈ ਜਿਹੜੀਆਂ ਵੱਡੀ ਕੁੜੀ ਹੈ ਉਸ ਦਾ ਨਾਮ ਕਿਰਨਦੀਪ ਕੌਰ ਹੈ ਇਹ ਟੇਲਰ ਦਾ ਕੰਮ ਕਰਦੇ ਨੇ ਇੱਥੇ ਪਹਿਲੀ ਵੱਡੀ ਕੁੜੀ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਛੋਟੀਆਂ ਦੋ ਨੂੰ ਦੇਖਦਾ ਨਹੀਂ ਤੇ ਇਨ੍ਹਾਂ ਨੇ ਬਹੁਤ ਜਾਦੇ ਇਲਾਜ ਕਰਵਾਏਗਾ ਪਰ ਬਹੁਤ ਔਖਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.