ਆਸਮਾਨ ਤੇ ਚੱਲ ਕੇ ਮੁੰਡੇ ਨੇ ਬਣਾ ਲਿਆ ਵਰਲਡ ਰਿਕਾਰਡ ਉੱਡਦੇ ਉੱਡਦੇ ਰੱਸੀ ਤੇ ਚੱਲਿਆ ਛੇ ਹਜਾਰ ਫੁੱਟ ਉੱਚਾ

Uncategorized

ਦੁਨੀਆਂ ਵਿੱਚ ਇੱਕ ਤੋਂ ਬਾਅਦ ਇਕ ਚੈਲੰਜਰ ਵਿਅਕਤੀ ਮੌਜੂਦ ਨੇ ਕਈ ਵਾਰ ਕੁਝ ਲੋਕ ਅਜਿਹੇ ਕਾਰਨਾਮੇ ਕਰ ਦਿਖਾਉਂਦੇ ਨੇ ਜਿਸ ਨੂੰ ਦੇਖ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਨੇ ਇਕ ਵਿਅਕਤੀ ਨੇ ਵਿਸ਼ਵ ਰਿਕਾਰਡ ਬਣਾਉਣ ਲਈ ਆਸਮਾਨ ਵਿੱਚ ਛੇ ਹਜ਼ਾਰ ਫੁੱਟ ਦੀ ਉਚਾਈ ਤੇ ਅਜਿਹਾ ਇਕ ਹੋਸ ਉਡਾਊ ਕਾਰਨਾਮਾ ਕਰ ਵਿਖਾਇਆ ਹੈ ਜਿਸ ਨੂੰ ਦੇਖ ਅਤੇ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਰਹੇ ਹਨ

ਜਦਕਿ ਇਸ ਵਿਚ ਉਸ ਵਿਅਕਤੀ ਦੀ ਜਾਨ ਵੀ ਜਾ ਸਕਦੀ ਸੀ ਕੀ ਇਹ ਕਾਰਨਾਮਾ ਅਤੇ ਕਿੱਥੋਂ ਦੇ ਸ਼ਖਸ ਨੇ ਕੀਤਾ ਇਹ ਕਮਾਲ ਤੁਹਾਨੂੰ ਵੀ ਦੱਸਦਿਆਂ ਦਰਅਸਲ ਬ੍ਰਾਜ਼ੀਲ ਦੇ ਰਹਿਣ ਵਾਲੇ ਰਫੇਲ ਜੁਗਨੂੰ ਪੀਰੀ ਨੇ ਵਿਸ਼ਵ ਰਿਕਾਰਡ ਬਣਾਉਣ ਲਈ ਆਸਮਾਨ ਵਿੱਚ ਛੇ ਹਜ਼ਾਰ ਫੁੱਟ ਦੀ ਉਚਾਈ ਤੇ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਨੂੰ ਦੇਖ ਅਤੇ ਦੁਨੀਆਂ ਦਾ ਹਰ ਸ਼ਖਸ ਦੰਦਾਂ ਹੇਠ ਉਂਗਲੀਆਂ ਦਬਾ ਰਿਹਾ ਹੈ

ਜੀ ਹਾਂ ਰਫੇਲ ਨੇ ਛੇ ਹਜਾਰ ਫੁੱਟ ਦੀ ਉਚਾਈ ਤੇ ਉੱਡ ਰਹੇ ਤੂੰ ਗਰਮ ਆਬਾਦੀ ਗੁਬਾਰਿਆਂ ਵਿਚਾਲੇ ਬੰਨ੍ਹੀ ਰੱਸੀ ਤੇ ਤੁਰ ਕੇ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਰਫੇਲ ਦੇ ਇਸ ਕਾਰਨਾਮੇ ਦੀ ਵੀਡੀਓ ਦੇਖ ਤੁਹਾਡੇ ਵੀ ਸਾਹ ਸੁੱਕ ਜਾਣਗੇ ਹੈਰਾਨੀਜਨਕ ਕਾਰਨਾਮੇ ਮਗਰੋਂ ਰਸੇਲ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਰਾਫੇਲ ਦਾ ਕਹਿਣਾ ਹੈ ਕਿ ਉਹ ਔਖੇ ਤੋਂ ਔਖਾ ਰਿਕਾਰਡ ਬਣਾਉਣਾ ਚਾਹੁੰਦਾ ਸੀ ਇਸ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਖ਼ਤਰਨਾਕ ਚੈਲੇਂਜ ਲਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.