ਅਬੋਹਰ ਤੋਂ ਇੱਕ ਭਿਆਨਕ ਦਰਦਨਾਕ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਹੈ ਬਾਲਟੀ ਦੇ ਵਿੱਚ ਪਏ ਹੋਏ ਇਹ ਕੋਲੇ ਇਕ ਪਰਿਵਾਰ ਦੇ ਮੌ ਤ ਦੇ ਘਰ ਬਣ ਗਏ ਇਕ ਹੱਸਦੇ ਖੇਡਦੇ ਪਰਿਵਾਰ ਵਿੱਚ ਸੱਥਰ ਵਿਛ ਗਏ ਪਰਿਵਾਰ ਦੇ ਵਿਚ ਟੋਟਲ ਤਿੰਨ ਜੀਆਂ ਦੀ ਮੌ ਤ ਹੋ ਗਈ ਹੈ ਦਰਅਸਲ ਪਰਿਵਾਰ ਦੇ ਵਿੱਚ ਜਿਹੜੇ ਪੰਜ ਜੀਅ ਮੌਜੂਦ ਸੀ ਇੱਕ ਕਮਰੇ ਦੇ ਵਿੱਚ ਜਿਹੜਾ ਠੰਢ ਤੋਂ ਬਚਣ ਵਾਸਤੇ ਉਹ ਅੰਗੀਠੀ ਦੇ ਰੂਪ ਵਿੱਚ ਇੱਕ ਬਾਲਟੀ ਦੇ ਵਿੱਚ ਕੋਲ਼ੇ ਰੱਖ ਕੇ ਸੁੱਤੇ ਹੋਏ ਸੀ
ਪਰ ਉਸ ਪਰਿਵਾਰ ਨੇ ਕਦੇ ਨਹੀਂ ਸੋਚਿਆ ਕਿ ਰਾਤ ਨੂੰ ਸੌ ਤਾਰੇ ਨੇ ਕੀ ਪਤਾ ਉਹ ਸਵੇਰ ਦੇਖ ਵੀ ਪਾਉਣਗੇ ਜਾਂ ਨਹੀਂ ਠੰਢ ਤੋਂ ਬਚਣ ਦੇ ਵਾਸਤੇ ਉਨ੍ਹਾਂ ਨੇ ਇੱਕ ਉਪਾਅ ਕੀਤਾ ਪਰ ਪਾਏ ਉਨ੍ਹਾਂ ਦੇ ਉੱਤੇ ਭਾਰੀ ਪੈ ਗਿਆ ਤਿੰਨ ਬੱਚਿਆਂ ਦੀ ਦਰਦ ਨਾਕ ਮੌ ਤ ਹੋ ਗਈ ਦੋ ਭੈਣਾਂ ਤੇ ਇਕ ਭਰਾ ਇਹਦੇ ਵਿਚ ਮੌਜੂਦ ਹੈ ਜਿਨ੍ਹਾਂ ਛੋਟੇ ਛੋਟੇ ਬੱਚਿਆਂ ਦੀ ਜਿਹੜੀਆਂ ਮੌ ਤ ਹੋ ਗਈ ਹੈ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ
ਇਹ ਪਰਵਾਸੀ ਪਰਿਵਾਰ ਜਿਹੜਾ ਕਿ ਠੰਢ ਤੋਂ ਬਚਣ ਵਾਸਤੇ ਸੁੱਤਾ ਹੋਇਆ ਸੀ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਤੇ ਪਰਿਵਾਰ ਦੀ ਦਰਦਨਾਕ ਜਿਹੜੀ ਐ ਇਹ ਮੌ ਤ ਹੋ ਗਈ ਅਤੇ ਬੱਚੇ ਮਾਸੂਮਾਂ ਦੀ ਮੌ ਤ ਹੋ ਗਈ ਹੈ ਬੱਚਿਆਂ ਦੀ ਜਿਹੜੀ ਮੌ ਤ ਆਕਸੀਜਨ ਦੀ ਕਮੀ ਕਾਰਨ ਹੋਈ ਹੈ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਦੋਂ ਪਰਿਵਾਰ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੁੱਤਾ ਤਾਂ ਉਸ ਅੰਗੀਠੀ ਦੇ ਵਿੱਚੋਂ ਨਿਕਲ ਰਹੀਆਂ ਗੈਸਾਂ ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਨੇ ਇਸ ਪਰਿਵਾਰ ਹੌਲੀ ਹੌਲੀ ਇਹ ਜਿਹੜਾ ਆਇਆ ਉਹ ਮੌ ਤ ਦੇ ਘਾਟ ਉਤਾਰ ਦਿੱਤਾ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ