ਅੱਧੀ ਰਾਤ ਨੂੰ ਕਣਕ ਚੋਰੀ ਵੇਚਣ ਚੱਲਿਆ ਡੀਪੂ ਹੌਲਡਰ ਗ਼ਰੀਬ ਲੋਕਾਂ ਨੇ ਪਾ ਲਿਆ ਘੇਰਾ

Uncategorized

ਪੰਜਾਬ ਚ ਗਰੀਬ ਲੋਕਾਂ ਦੇ ਕਾਰਡ ਬਣਾ ਕੇ ੳੁਨ੍ਹਾਂ ਦੀ ਸਰਕਾਰ ਵੱਲੋਂ ਕਣਕ ਮੁਹੱਈਆ ਕਰਵਾਈ ਜਾਂਦੀ ਹੈ ਪਰ ਉਥੇ ਹੀ ਪਿਛਲੇ ਕੁਝ ਸਮੇਂ ਤੋਂ ਡਿੱਪੂ ਹੋਲਡਰਾਂ ਵੱਲੋਂ ਕਣਕ ਚ ਘਪਲੇਬਾਜ਼ੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜੀ ਹਾਂ ਅਜਿਹਾ ਹੀ ਮਾਮਲਾ ਹੁਣ ਅਜਨਾਲਾ ਤਹਿਸੀਲ ਦੇ ਪਿੰਡ ਡੱਲਾ ਦੀ ਡੀਪੂ ਦੇ ਸਾਹਮਣੇ ਆਏ ਜਿੱਥੇ ਲੋਕਾਂ ਵੱਲੋਂ ਕਣਕ ਵੇਚਣ ਜਾ ਰਹੀ ਡਿਪੂ ਹੋਲਡਰ ਰੰਗੇ ਹੱਥੀਂ ਕਾਬੂ ਕੀਤਾ ਗਿਆ

ਇਹ ਇਲਜ਼ਾਮ ਲਗਾਇਆ ਕਿ ਡਿੱਪੂ ਹੋਲਡਰ ਵੱਲੋਂ ਗ਼ਰੀਬਾਂ ਨੂੰ ਪੂਰੀ ਕਰਕੇ ਨਹੀਂ ਦਿੱਤੀ ਜਾਂਦੀ ਜਦੋਂ ਕਿ ਸਰਕਾਰ ਉਨ੍ਹਾਂ ਲੋਕਾਂ ਲਈ ਹੀ ਕਣਕ ਧੀ ਸੀ ਲੋਕਾਂ ਨੇ ਕਿਹਾ ਕਿ ਉਹ ਲਵਲੂ ਰਾਤੀਂ ਕਰੀਬ ਗਿਆਰਾਂ ਵਜੇ ਹੀ ਗਰੀਬਾਂ ਦੀ ਕਣਕ ਚੋਰੀ ਵਿੱਚ ਨਜ਼ਾਰੇ ਹੀ ਡਿਪੂ ਹੋਲਡਰ ਨੂੰ ਕਾਬੂ ਕੀਤਾ ਗਿਆ ਦੂਜੇ ਪਾਸੇ ਜਦੋਂ ਇਸ ਸਬੰਧੀ ਡਿਪੂ ਹੋਲਡਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ

ਇਸ ਦੇ ਨਾਲ ਹੀ ਡਿਪੂ ਹੋਲਡਰ ਨੇ ਕਿਹਾ ਕਿ ਉਸ ਕੋਲ ਜਮੀਨ ਅਤੇ ਉਹ ਆਪਣੀ ਜ਼ਮੀਨ ਵਾਲੀ ਕਣਕ ਵੇਚਣ ਲਈ ਜਾ ਰਿਹਾ ਸੀ ਉਧਰ ਇਸ ਮਾਮਲੇ ਚ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕਣਕ ਬਰਾਮਦ ਕਰ ਲਈ ਗਈ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਪੁਲੀਸ ਮੁਤਾਬਕ ਟਰੱਕ ਡਰਾਈਵਰ ਉਸੇ ਸਮੇਤ ਫ਼ਰਾਰ ਹੋ ਗਿਆ ਜਦੋਂ ਕਿ ਕਣਕ ਉਨ੍ਹਾਂ ਵਲੋਂ ਬਰਾਮਦ ਕਰ ਲਈ ਗਈ ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.