ਅੰਤਮ ਸਸਕਾਰ ਤੋਂ ਐਨ ਪਹਿਲਾਂ ਜ਼ਿੰਦਾ ਹੋ ਗਿਆ ਬੰਦਾ ਬਜ਼ੁਰਗ ਨੇ ਖੁੱਲ੍ਹੀਆਂ ਅੱਖਾਂ ਤਾਂ ਸ਼ਮਸ਼ਾਨਘਾਟ ਚ ਮਚਿਆ ਹੜਕੰਪ

Uncategorized

ਸਾਡੇ ਘਰ ਵਿੱਚ ਕਿਸੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਵਿੱਚ ਗ਼ਮ ਦਾ ਮਾਹੌਲ ਬਣ ਜਾਂਦਾ ਅਤੇ ਕੁਝ ਸਮੇਂ ਬਾਅਦ ਹੀ ਲਾ ਸ਼ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ ਪਰ ਜੇਕਰ ਇਸ ਦੌਰਾਨ ਮ ਰਿਆ ਹੋਇਆ ਵਿਅਕਤੀ ਜ਼ਿੰਦਾ ਹੋ ਜਾਵੇ ਜੀ ਹਾਂ ਅਜਿਹਾ ਹੀ ਇਕ ਹੈਰਾਨੀਜਨਕ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸ਼ਖਸ ਨੂੰ ਜਦੋਂ ਸਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ

ਤਾਂ ਉਹ ਜ਼ਿੰਦਾ ਹੋ ਗਿਆ ਅਸਲੀ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਪਹਿਲਾਂ ਦੇਖੋ ਹੈਰਾਨ ਕਰ ਦੇਣ ਵਾਲਾ ਇਹ ਵੀਡਿਓ ਇਕੱਲੇ ਬਜ਼ੁਰਗ ਕੈਂਸਰ ਦਾ ਮਰੀਜ਼ ਹੈ ਅਤੇ ਇਸ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਦੁਆਰਕਾ ਦੇ ਵੈਂਕਟੇਸ਼ਵਰ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਹਸਪਤਾਲ ਵਾਲਿਆਂ ਨੇ ਬਜ਼ੁਰਗ ਨੂੰ ਵੈਂਟੀਲੇਟਰ ਤੇ ਲਗਾ ਦਿੱਤਾ ਸੀ ਵੈਂਟੀਲੇਟਰ ਦਾ ਖ਼ਰਚਾ ਜ਼ਿਆਦਾ ਹੋਣ ਕਾਰਨ ਪਰਿਵਾਰਕ ਮੈਂਬਰ ਬਜ਼ੁਰਗ ਨੂੰ ਆਪਣੀ ਵੈਂਟੀਲੇਟਰ ਤੋਂ ਹਟਾਉਣ ਮਗਰੋਂ ਬਜ਼ੁਰਗ ਦੇ ਸਾਹ ਬੰਦ ਹੋਵੇ

ਅਤੇ ਪਰਿਵਾਰਿਕ ਮੈਂਬਰਾਂ ਨੇ ਸੋਚਿਆ ਕਿ ਉਸ ਦੀ ਮੌ ਤ ਹੋ ਗਈ ਇਸ ਮਗਰੋਂ ਪਰਿਵਾਰ ਵੱਲੋਂ ਬਜ਼ੁਰਗ ਨੂੰ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ ਪਰ ਜਿਵੇਂ ਹੀ ਉਸ ਦੀ ਚਿਤਾ ਨੂੰ ਪਾਉਣ ਲੱਗੇ ਤਾਂ ਬਜ਼ੁਰਗ ਦੇ ਸਾਂਹ ਚੱਲਣ ਲੱਗ ਪਏ ਉਸ ਨੇ ਅੱਖਾਂ ਖੋਲ੍ਹੀਆਂ ਦੇਖ ਕੇ ਪੂਰੇ ਸ਼ਮਸ਼ਾਨਘਾਟ ਵਿੱਚ ਹੜਕੰਪ ਮੱਚ ਗਿਆ  ਸ਼ੇਅਰ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.