ਲਉ ਜੀ ਕਾਂਗਰਸੀ ਵਿਧਾਇਕ ਦੀ ਆਡੀਓ ਹੋਗੀ ਵਾਇਰਲ ਹੋ ਰਹੀਆਂ ਨੇ ਹਿਸਾਬ ਕਿਤਾਬ ਦੀਆਂ ਗੱਲਾਂ

Uncategorized

ਫਿਰੋਜ਼ਪੁਰ ਹਲਕਾ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਇਕ ਕਥਿਤ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਧਾਇਕ ਸਤਿਕਾਰ ਕੌਰ ਇਕ ਅਫ਼ਸਰ ਨਾਲ ਮਨਰੇਗਾ ਵਰਕਰਾਂ ਸਬੰਧੀ ਗੱਲਬਾਤ ਕਰਦੇ ਹੋਏ ਸੁਣਾਈ ਦੇ ਰਿਹਾ ਅਤੇ ਉਨ੍ਹਾਂ ਨੂੰ ਹਿਸਾਬ ਕਿਤਾਬ ਦੇਣ ਲਈ ਵੀ ਆਖਦੇ ਹੋਏ ਸੁਣਾਈ ਦੇ ਰਹੀ ਨੇ ਇਹ ਵੀ ਕਹਿੰਦੇ ਹੋਏ ਸਾਫ਼ ਸਾਫ਼ ਸੁਣਾਈ ਦੇ ਰਹੇ ਨੇ ਕਿ ਇਹ ਗੱਲ ਲਾਡੀ ਨੂੰ ਨਾ ਦੱਸੀ ਜਾਵੇ

ਪਹਿਲਾਂ ਤੁਸੀਂ ਇਹ ਪੂਰੀ ਆਡੀਓ ਫਿਰ ਤੁਹਾਨੂੰ ਦੱਸਦਿਆਂ ਇਸ ਵਾਇਰਲ ਹੋਈ ਆਡੀਓ ਤੇ ਵਿਧਾਇਕ ਸਤਿਕਾਰ ਕੌਰ ਦਾ ਕੀ ਕਹਿਣੇ ਉੱਧਰ ਜਦੋਂ ਇਸ ਮਾਮਲੇ ਸਬੰਧੀ ਪੱਤਰਕਾਰਾਂ ਵੱਲੋਂ ਵਿਧਾਇਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸਤਕਾਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਆਡੀਓ ਨੂੰ ਵਿਰੋਧੀ ਧਿਰਾਂ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ

ਹਾਲਾਂਕਿ ਇਹ ਵਿਧਾਇਕਾ ਸਤਿਕਾਰ ਕੌਰ ਵੱਲੋਂ ਆਪਣਾ ਪੱਖ ਮੀਡੀਆ ਸਾਹਮਣੇ ਰੱਖ ਦਿੱਤਾ ਗਿਆ ਹੈ ਪਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਆਡੀਓ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਜਾਰੀ ਅਤੇ ਵਿਧਾਇਕ ਸਤਿਕਾਰ ਕੌਰ ਮਜ਼ਦੂਰਾਂ ਦੇ ਪੈਸੇ ਰੱਖਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਸਤਿਕਾਰ ਕੌਰ ਨੇ ਕਿਹਾ ਕਿ ਮੈਂ ਅਫ਼ਸਰ ਨਾਲ ਗੱਲ ਕਰ ਰਹੀਆਂ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ ਕੀਤਾ ਗਿਆ ਲੋਕਾਂ ਸਾਹਮਣੇ ਤੇ ਉਸ ਬੰਦੇ ਨੇ ਮੇਰੇ ਨਾਲ ਦੱਸ ਮਿੰਟ ਪਹਿਲਾਂ ਗੱਲ ਕੀਤੀ ਸੀ ਕਿ ਇਕ ਲਿਸਟ ਗੈਰੀ ਸਾਬ ਨੇ ਸਾਨੂੰ ਭੇਜੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.