ਬਰਫ਼ ਤੋਂ ਤਿਲਕ ਕੇ ਡੂੰਘੀ ਖੱਡ ਚ ਡਿੱਗੀ ਗੱਡੀ

Uncategorized

ਇਹ ਤਸਵੀਰਾਂ ਚ ਤੁਸੀਂ ਸਕਰੀਨ ਤੇ ਦੇਖਿਆ ਏ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਅਸੀਂ ਛੁੱਟੀਆਂ ਦੇ ਲਏ ਜਾਂ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਲਈ ਪਹਾੜਾਂ ਤੇ ਜਾਣਾ ਪਸੰਦ ਕਰਦੇ ਹਨ ਪਰ ਪਹਾੜਾਂ ਤੋਂ ਇਹ ਦਰਦਨਾਕ ਵੀਰਾ ਸਾਹਮਣੇ ਆਰੀਆ ਨੇ ਦਰਅਸਲ ਜਦੋਂ ਅਸੀਂ ਕਈ ਵਾਰ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣਨ ਦੇ ਲਈ ਪਹਾੜਾਂ ਵੱਲ ਜਾਂਦਿਆਂ ਤਾਂ ਸਾਡੀ ਆਦਤ ਹੈ ਕਿ ਅਸੀਂ ਹਰ ਚੀਜ਼ ਨੂੰ ਆਪਣੇ ਕੈਮਰੇ ਵਿੱਚ ਰਿਕਾਰਡ ਕਰਨਾ ਚਾਹੁੰਦੇ ਹਨ

ਇਹੀ ਕੁਝ ਇਸ ਕਾਰ ਦੇ ਪਿੱਛੇ ਚੱਲ ਰਹੀ ਕਾਰ ਦੇ ਵਿਅਕਤੀ ਨੇ ਕੀਤਾ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਤਸਵੀਰਾਂ ਦੇ ਵਿਚ ਅਜਿਹਾ ਇਕ ਨਜ਼ਾਰਾ ਜਿਹੜਾ ਉਹ ਕੈਦ ਹੋ ਜਾਵੇਗਾ ਜਿਹੜੀਆਂ ਤਸਵੀਰਾਂ ਇਸ ਸਮੇਂ ਸਾਹਮਣੇ ਆਈਆਂ ਨੇ ਅੱਸੂ ਚ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ ਦਰਅਸਲ ਜਦੋਂ ਪਹਾੜਾਂ ਦੇ ਉੱਪਰ ਬਰਫਬਾਰੀ ਦਾ ਜਿਹੜਾ ਨਜ਼ਾਰਾ ਦੇਖਣ ਲਈ ਇਕ ਪਰਿਵਾਰ ਜਾਂਦੈ ਪਰਿਵਾਰ ਨੇ ਇਹ ਨਹੀਂ ਸੋਚਿਆ ਹੋਵੇਗਾ

ਕਿ ਉਨ੍ਹਾਂ ਦੇ ਨਾਲ ਪਹਾੜਾਂ ਵਿੱਚ ਅਜਿਹਾ ਕੁਝ ਹੋ ਜਾਵੇ ਘਰ ਜੋ ਪਰਿਵਾਰ ਨਾਲ ਹੋਇਆ ਸੱਚ ਚ ਹੈਰਾਨ ਕਰ ਦਰਅਸਲ ਇਕ ਗੱਡੀ ਹੈ ਜਿਹੜੀ ਅੱਗੇ ਜਾਰੀ ਹੁੰਦੀਆਂ ਉਸੇ ਪਿੱਛੇ ਇਕ ਗੱਡੀ ਜਾਰੀ ਹੁੰਦੀ ਹੈ ਜਿਹੜੀ ਪਿੱਛੇ ਵਾਲੀ ਗੱਡੀ ਦੀਆਂ ਤਸਵੀਰਾਂ ਜਿਹੜੀਆਂ ਹੈ ਉਹ ਬਰਫ਼ ਦੀਆਂ ਆਪਣੀ ਕੈਮਰੇ ਉਸ ਗੱਡੀ ਵਿੱਚ ਬੈਠਾ ਵਿਅਕਤੀ ਤਸਵੀਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਿਆਂ ਹੁੰਦਾ ਪਰ ਉੱਥੇ ਹੀ ਇੱਕ ਸਾਹਮਣੇ ਤੋਂ ਇਕ ਤਸਵੀਰ ਕੈਦ ਹੋ ਜਾਂਦੀ ਹੈ ਕਿ ਇਕ ਮਹਿੰਦਰਾ ਐੱਸ ਯੂ ਵੀ ਗੱਡੀ ਆ ਜਿਹੜੀ ਉਹ ਇੱਕ ਖ਼ਤਰਨਾਕ ਮੋੜ ਕੱਟਦੀ ਹੈ ਜਦੋਂ ਮੋੜ ਕੱਟਦੀ ਹੈ ਡੂੰਘੀ ਖੱਡ ਦੇ ਵਿੱਚ ਜਿਹੜੀਆਂ ਜਾ ਡਿੱਗਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.