ਇਸ ਦਿਨ ਆਵੇਗੀ ਕਿਸਾਨਾਂ ਦੀ ਦਸਵੀਂ ਕਿਸਤ ਜਲਦੀ ਕਰਲੋ ਇਹ ਕੰਮ ਨਹੀਂ ਤਾਂ ਫੇਰ ਨਹੀਂ ਆਉਣੀ

Uncategorized

ਪੀਐੱਮ ਕਿਸਾਨ ਯੋਜਨਾ ਦੀ ਦਸਵੀਂ ਕਿਸ਼ਤ ਪੱਚੀ ਦਸੰਬਰ ਨੂੰ ਨਹੀਂ ਬਲਕਿ ਇੱਕ ਜਨਵਰੀ ਨੂੰ ਦੁਪਹਿਰੇ ਬਾਰਾਂ ਵਜੇ ਖਾਤਿਅਾਂ ਜਾਵੇਗੀ ਪਿਛਲੇ ਸਾਲ ਦਸੰਬਰ ਚ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੱਤਵੀਂ ਕਿਸ਼ਤ ਦਿੱਤੀ ਸੀ ਇਸ ਤੋਂ ਬਾਅਦ ਦੋ ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹੁਣ ਇਹ ਦਸਵੀਂ ਕਿਸ਼ਤ ਨੰਬਰ ਹੈ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪ

ਰ ਇਕ ਮਹੀਨਾ ਬਾਕੀ ਹੈ ਇਸ ਲਈ ਕਿਸੇ ਵੀ ਸਮੇਂ ਚੰਗੀ ਖ਼ਬਰ ਆ ਸਕਦੀ ਹੈ ਪੀਐੱਮ ਕਿਸਾਨ ਦੀ ਵੈੱਬਸਾਈਟ ਅਨੁਸਾਰ ਇਸ ਯੋਜਨਾ ਚ ਕਿਸਾਨਾਂ ਨੂੰ ਹਰ ਸਾਲ ਛੇ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਇਹ ਰਕਮ ਹਰ ਚਾਰ ਮਹੀਨਿਆਂ ਚ ਦੋ ਹਜ਼ਾਰ ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਚ ਪ੍ਰਾਪਤ ਕੀਤੀ ਜਾਂਦੀ ਹੈ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਆਧਾਰ ਕਾਰਡ ਪੀਐੱਮ ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇ ਨਹੀਂ

ਤਾਂ ਰਕਮ ਖਾਤੇ ਵਿੱਚ ਨਹੀਂ ਪਹੁੰਚੇਗੀ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਕਿਸਾਨਾਂ ਦੀ ਦੱਸ ਵੀਂ ਕਿਸ਼ਤ ਆ ਦੇਣਾ ਆਵੇਗੀ ਉਨੀ ਜਨਵਰੀ ਨੂੰ ਦੁਪਹਿਰੇ ਬਾਰਾਂ ਵਜੇ ਖਾਤਿਅਾਂ ਜਾਵੇਗੀ ਪਿਛਲੇ ਸਾਲ ਦਸੰਬਰ ਚ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੱਤਵੀਂ ਕਿਸ਼ਤ ਦਿੱਤੀ ਸੀ ਇਸ ਤੋਂ ਬਾਅਦ ਦੋ ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹੁਣ ਇਹ ਦਸਵੀਂ ਕਿਸ਼ਤ ਨੰਬਰ ਹੈ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਇਹ ਮਹੀਨਾ ਬਾਕੀ ਹੈ ਇਸ ਲਈ ਕਿਸੇ ਵੀ ਸਮੇਂ ਚੰਗੀ ਖ਼ਬਰ ਆ ਸਕਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.