ਚਾਰ ਧੀਆਂ ਤੋਂ ਬਾਅਦ ਘਰ ਚ ਪੈਦਾ ਹੋਈ ਜੁੜਵਾ ਧੀਆ

Uncategorized

ਲੱਖਾਂ ਸੁੱਖਾਂ ਸੁੱਖ ਕੇ ਲੋਕ ਰੱਬ ਕੋਲੋਂ ਪੁੱਤਰ ਦੀ ਪ੍ਰਾਪਤੀ ਲਈ ਮੰਨਤਾਂ ਮੰਗਦੇ ਨੇ ਹਾਲਾਂਕਿ ਅੱਜਕੱਲ੍ਹ ਮੁੰਡੇ ਕੁੜੀ ਦੇ ਵਿੱਚ ਕੋਈ ਫ਼ਰਕ ਨਹੀਂ ਕਰਦਾ ਪਰ ਫੇਰ ਵੀ ਘਰ ਦਾ ਵੰਸ਼ ਅੱਗੇ ਤੋਰਨ ਲਈ ਲੋਕ ਪੁੱਤਰ ਦੀ ਤਾਂਘ ਰੱਖਦੇ ਹਨ ਪਰ ਜਿਹੜੇ ਲੋਕ ਰੱਬ ਦੀ ਦਾਤ ਵਿਚ ਫਰਕ ਕਰਦੇ ਨੇ ਪਰਿਵਾਰਾਂ ਲਈ ਗੁਰਦਾਸਪੁਰ ਦੇ ਬਟਾਲੇ ਦਾ ਇਹ ਪਰਿਵਾਰ ਇਸ ਸਾਲ ਪੈਦਾ ਕਰੇ ਜਿਨ੍ਹਾਂ ਦੇ ਘਰ ਪਹਿਲਾਂ ਹੀ ਚਾਰ ਧੀਆਂ ਨੇ ਅਤੇ ਹੁਣ ਬਟਾਲੇ ਦੇ ਪਰਿਵਾਰ ਦੇ ਘਰ ਵਿੱਚ ਫਿਰ ਜੁੜਵਾ ਧੀਆਂ ਨੇ ਜਨਮ ਹੋਇਆ ਵੇਖੋ

ਇਸ ਪਰਿਵਾਰ ਨੇ ਇਸ ਅਨੋਖੇ ਢੰਗ ਦੇ ਨਾਲ ਇਸ ਖ਼ੁਸ਼ੀ ਨੂੰ ਮਨਾਇਆ ਜਿੱਥੇ ਪਰਿਵਾਰ ਧੀਆਂ ਦੇ ਆਉਣ ਨਾਲ ਖ਼ੁਸ਼ੀ ਮਨਾਈ ਉੱਥੇ ਹੀ ਨਾਲ ਹਸਪਤਾਲ ਦੇ ਡਾਕਟਰ ਸਾਰੇ ਸਟਾਫ਼ ਨੇ ਵੀ ਇਸ ਗੱਲ ਦੀ ਖ਼ੁਸ਼ੀ ਮਨਾਈ ਅਤੇ ਪਰਿਵਾਰ ਨੂੰ ਵੱਖਰੇ ਵੱਖਰੇ ਗ੍ਰਿਫ਼ਤ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅੱਗੇ ਵੀ ਧੀਆਂ ਹੁੰਦੀਆਂ ਨੇ ਪਰ ਇਹ ਸਾਡੇ ਹਸਪਤਾਲ ਵਿੱਚ ਪਹਿਲਾ ਕੇਸ ਹੈ ਪਰਿਵਾਰ ਕੋਲ ਪਹਿਲਾਂ ਹੀ ਚਾਰ ਧੀਆਂ ਨੇ ਪਰ ਜੁੜਵਾ ਹੋਰ ਹੋ ਗਈਆਂ

ਸਭ ਤੋਂ ਵੱਡੀ ਗੱਲ ਇਸ ਪਰਿਵਾਰ ਵਿੱਚ ਕੋਈ ਬੇਟਾ ਅਜੇ ਨਹੀਂ ਹੋਇਆ ਪਰ ਫਿਰ ਵੀ ਪਰਿਵਾਰ ਨੇ ਖੁਸ਼ੀ ਮਨਾਈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਧੀਆਂ ਪੈਦਾ ਹੋਣ ਤੇ ਬਹੁਤ ਖ਼ੁਸ਼ ਸਨ ਸਾਡੇ ਘਰ ਵਿਚ ਫਿਰ ਤੋਂ ਧੀਆਂ ਨੇ ਜਨਮ ਲਿਆ ਇਸ ਗੱਲ ਦੀ ਖੁਸ਼ੀ ਅਸੀਂ ਘਰੇ ਜਾ ਕੇ ਪੂਰੇ ਜ਼ੋਰ ਸ਼ੋਰ ਨਾਲ ਵੀ ਮਨਾਵਾਂਗੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.