ਮੋਦੀ ਸਰਕਾਰ ਨੇ ਸ਼ੁਰੂ ਕੀਤੀ ਇਹ ਨਵੀਂ ਸਕੀਮ

Uncategorized

ਜੇਕਰ ਤੁਸੀਂ ਵੀ ਕਿਸੇ ਸਰਕਾਰੀ ਯੋਜਨਾ ਚ ਪੈਸਾ ਲਗਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਜੇਕਰ ਤੁਸੀਂ ਆਪਣੇ ਬੁਢਾਪੇ ਲਈ ਮੋਦੀ ਸਰਕਾਰ ਦੀ ਸਕੀਮ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਸਕੀਮ ਬਾਰੇ ਦੱਸਾਂਗੇ ਜਿਸ ਚ ਦੋਵੇਂ ਪਤੀ ਅਤੇ ਪਤਨੀ ਕਮਾਈ ਕਰ ਸਕਦੇ ਨੇ ਇਸ ਸਕੀਮ ਵਿੱਚ ਸਰਕਾਰ ਪਤੀ ਪਤਨੀ ਨੂੰ ਹਰ ਮਹੀਨੇ ਦੱਸ ਹਜ਼ਾਰ ਰੁਪਏ ਦਿੰਦੀ ਹੈ ਇਸ ਸਰਕਾਰੀ ਯੋਜਨਾ ਦਾ ਨਾਂ ਅਟਲ ਪੈਨਸ਼ਨ ਯੋਜਨਾ ਹੈ

ਮੋਦੀ ਸਰਕਾਰ ਦੀ ਇੱਕ ਪ੍ਰਸਿੱਧ ਯੋਜਨਾ ਜਿਸ ਵਿੱਚ ਹਰ ਮਹੀਨੇ ਨਾਗਰਿਕਾਂ ਨੂੰ ਇੱਕ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜਾਰ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ ਜੇਕਰ ਪਤੀ ਪਤਨੀ ਦੋਵੇਂ ਇਸ ਸਕੀਮ ਵਿੱਚ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਦੱਸ ਹਜ਼ਾਰ ਰੁਪਏ ਦਾ ਲਾਭ ਮਿਲੇਗਾ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਨੇ ਕਿਹਾ ਕਿ ਪਤੀ ਅਤੇ ਪਤਨੀ ਦਾ ਇਸ ਯੋਜਨਾ ਦੇ ਤਹਿਤ ਪੰਜ ਹਜਾਰ ਤੇਤੀ ਪੈਨਸ਼ਨ ਰਾਸ਼ੀ ਲਈ ਅਰਜ਼ੀ ਦੇ ਸਕਦੇ ਹਨ

ਇਸ ਸਕੀਮ ਵਿੱਚ ਨਾਗਰਿਕਾਂ ਨੂੰ ਹਰ ਮਹੀਨੇ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਪੈਂਦੀ ਹੈ ਜੇਕਰ ਬਿਨੈਕਾਰ ਦੀ ਉਮਰ ਅਠਾਰਾਂ ਸਾਲ ਹੈ ਤਾਂ ਉਸ ਨੂੰ ਹਰ ਮਹੀਨੇ ਦੋ ਸੌ ਦੱਸ ਰੁਪਏ ਦਾ ਹਰ ਮਹੀਨੇ ਪ੍ਰੀਮੀਅਮ ਅਦਾ ਕਰਨਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਇਕ ਨਵੀਂ ਸਕੀਮ ਜਿਸ ਦੇ ਵਿਚ ਪਤੀ ਪਤਨੀ ਦੇ ਖਾਤੇ ਚ ਹਰ ਮਹੀਨੇ ਦਾ ਦੱਸ ਹਜਾਰ ਰੁਪਏ ਆਉਣਗੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.