ਪੰਜਾਬ ਦੇ ਲੁਧਿਆਣਾ ਅਦਾਲਤ ਚ ਵੀਰਵਾਰ ਦੁਪਹਿਰ ਨੂੰ ਹੋਏ ਬੰ ਬ ਧ ਮਾ ਕੇ ਚ ਮਾ ਰੇ ਗਏ ਵਿਅਕਤੀ ਦੀ ਪਹਿਚਾਣ ਗਗਨਦੀਪ ਸਿੰਘ ਉਮਰ ਤੀਹ ਸਾਲ ਵਜੋਂ ਹੋਈ ਗਗਨਦੀਪ ਸਿੰਘ ਪੰਜਾਬ ਪੁਲੀਸ ਦਾ ਮੁਲਾਜ਼ਮ ਸੀ ਜਿਸ ਨੂੰ ਦੋ ਸਾਲ ਪਹਿਲਾਂ ਵਿਭਾਗ ਵਿੱਚੋਂ ਬਰਖਾਸਤ ਕੀਤਾ ਗਿਆ ਸੀ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਸਦਰ ਥਾਣੇ ਵਿੱਚ ਮੁਨਸ਼ੀ ਹੁੰਦਿਆਂ ਗਗਨਦੀਪ ਸਿੰਘ ਨੂੰ ਅਗਸਤ ਦੋ ਹਜਾਰ ਉਨੀ ਵਿਚ ਹੈਰੋਇਨ ਸਮੇਤ ਗ੍ਰਿਫ਼ ਤਾਰ ਕੀਤਾ ਗਿਆ
ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ ਪੰਜਾਬ ਪੁਲਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਗਗਨਦੀਪ ਸਿੰਘ ਡਰੱਗ ਮਾਮਲੇ ਚ ਦੋ ਸਾਲ ਤੱਕ ਜੇਲ੍ਹ ਚ ਰਿਹਾ ਅਤੇ ਉਹ ਅੱਠ ਸਤੰਬਰ ਦੋ ਹਜਾਰ ਇੱਕੀ ਨੂੰ ਹੀ ਜ਼ਮਾਨਤ ਤੇ ਬਾਹਰ ਹੈ ਇਸ ਮਾਮਲੇ ਵਿੱਚ ਪੁਲੀਸ ਸੂਤਰਾਂ ਦੇ ਮੁਤਾਬਕ ਕਈ ਵੱਡੇ ਖੁਲਾਸੇ ਹੋਏ ਨੇ ਗਗਨਦੀਪ ਦੇ ਖਾਲਿਸ ਤਾਨੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਯਾਨੀ ਬੀ ਕੇ ਆਈ ਨਾਲ ਸਬੰਧ ਸਾਹਮਣੇ ਆ ਰਹੇ ਨੇ ਨੇ ਇਸ ਧ ਮਾ ਕੇ ਪਿੱਛੇ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਦਾ ਵੀ ਨਾ ਵੀ ਸਾਹਮਣੇ ਆ ਰਿਹਾ
ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁਡ਼ਿਆ ਹੋਇਆ ਐਨਆਈਏ ਦੇ ਸੂਤਰਾਂ ਮੁਤਾਬਕ ਗਗਨਦੀਪ ਅਦਾਲਤੀ ਕੰਪਲੈਕਸ ਦੇ ਬਾਥਰੂਮ ਵਿਚ ਪਹੁੰਚ ਕੇ ਆਪਣੇ ਮੋਬਾਇਲ ਫੋਨ ਰਾਹੀਂ ਬੰ ਬ ਨੂੰ ਐਕਟੀਵੇਟ ਕਰਨ ਦੀਆਂ ਹਦਾਇਤਾਂ ਲੈ ਰਿਹਾ ਕੁਝ ਗੜਬੜ ਹੋਈ ਅਤੇ ਬੰ ਬ ਫਟ ਗਿਆ ਇਸ ਵਿੱਚ ਗਗਨਦੀਪ ਸਿੰਘ ਖ਼ੁਦ ਵੀ ਮਾ ਰਿਆ ਗਿਆ ਏਜੰਸੀਆਂ ਇਸ ਦੀ ਹਾਲੇ ਜਾਂਚ ਕਰਦੀਆਂ ਨੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ