ਜਿਸ ਵਿਅਕਤੀ ਦੇ ਉੱਡੇ ਚਿੱਥੜੇ ਉਸ ਨੇ ਸਰੀਰ ਨਾਲ ਬੰਨ੍ਹਿਆ ਬੰ ਬ ਪੁਲੀਸ ਕਮਿਸ਼ਨਰ ਕਰ ਦਿੱਤਾ ਵੱਡਾ ਖ਼ੁਲਾਸਾ

Uncategorized

ਪਟਿਆਲਾ ਦੇ ਵਿੱਚ ਧ ਮਾ ਕਾ ਹੋਇਆ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਕੋਈ ਜਾਣ ਬੁੱਝ ਕੇ ਰਚੀ ਗਈ ਸਾਜ਼ਿਸ਼ ਜਾਂ ਅਚਾਨਕ ਹੋਇਆ ਹ ਮ ਲਾ ਸੀ ਇਸ ਨੂੰ ਲੈ ਕੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਗਿਆ ਕਿ ਜੋ ਇਹ ਹ ਮ ਲਾ ਹੋਇਆ ਇਸ ਦੇ ਵਿੱਚ ਇੱਕ ਮਨੁੱਖ ਦੇ ਸਰੀਰ ਦੇ ਉੱਤੇ ਮਨੁੱਖੀ ਬੰ ਬ ਬੰਨ੍ਹਿਆ ਹੋਇਆ ਸੀ ਤੇ ਜਿਸ ਕਰਕੇ ਬਲਾਸਟ ਹੋਇਆ ਅਤੇ ਉਸ ਵਿਅਕਤੀ ਦੇ ਵੀ ਚੀਥੜੇ ਉੱਡ ਗਏ

ਹਾਲਾਂਕਿ ਉਨ੍ਹਾਂ ਨੇ ਅਧਿਕਾਰਿਕ ਤੌਰ ਤੇ ਸਾਫ ਤੌਰ ਤੇ ਇਹ ਕਹਿ ਕਿ ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਸੱਚਾਈ ਹੋਏਗੀ ਉਹ ਸਭ ਦੇ ਸਾਹਮਣੇ ਲਿਆਂਦੀ ਜਾਏਗੀ ਇਸਦੇ ਵੱਲੋਂ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਜਾਏ ਮਨੁੱਖੀ ਬੰਬ ਨਾਲ ਹ ਮ ਲਾ ਹੋਇਆ ਜਾਂ ਫਿਰ ਕੋਈ ਹੋਰ ਕਾਰਨ ਨੇ ਪਰ ਫਿਲਹਾਲ ਦੀ ਘੜੀ ਜੋ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬਿਆਨ ਦਿੱਤਾ

ਉਨ੍ਹਾਂ ਦਾ ਆਖਿਐ ਕੀ ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਸ ਧ ਮਾ ਕੇ ਵਿੱਚ ਜਿਸ ਵਿਅਕਤੀ ਦੇ ਚੀ ਥ ੜੇ ਉੱਡੇ ਨੇ ਉਹ ਉਸ ਦੀ ਬਾਡੀ ਦੇ ਨਾਲ ਇਹ ਬੰ ਬ ਬੰਨ੍ਹਿਆ ਹੋਇਆ ਸੀ ਤੇ ਉਹੀ ਇਸ ਬੰ ਬ ਨੂੰ ਲੈ ਕੇ ਆਇਆ ਸੀ ਅਸੀਂ ਸਾਰੇ ਜਾਂਚ ਪੜਤਾਲ ਕਰ ਰਹੇ ਸਭ ਤੋਂ ਪਹਿਲਾਂ ਤੁਹਾਨੂੰ ਪੁਲਿਸ ਕਮਿਸ਼ਨਰ ਦਾ ਬਿਆਨ ਸੁਣਾਉਣੀਆਂ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.