ਨੋਟਾਂ ਨਾਲ ਭਰੀ ਅਲਮਾਰੀਆ ਦੇਖ ਲੋਕਾਂ ਦੇ ਉੱਡੇ ਹੋਸ਼

Uncategorized

ਮਹਿੰਗਾਈ ਅਤੇ ਬੇਰੁਜ਼ਗਾਰੀ ਬਹੁਤ ਸਾਰੇ ਲੋਕਾਂ ਕੋਲ ਘਰ ਦਾ ਰਾਸ਼ਨ ਤੱਕ ਲਿਆਉਣ ਦੇ ਪੈਸੇ ਨਹੀਂ ਨਿਕਲੇ ਪਰ ਲੀਡਰਾਂ ਕੋਲ ਨੋਟਾਂ ਦੇ ਢੇਰ ਬਰਾਮਦ ਖੌਰੇ ਨਿੱਤ ਦਿਨ ਕਿਸੇ ਨਾ ਕਿਸੇ ਲੀਡਰ ਤੇ ਰੀੜ੍ਹ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਜਿੱਥੇ ਇਨਕਮ ਟੈਕਸ ਰੇਡ ਦੌਰਾਨ ਇਕ ਸਪਾ ਨੇਤਾ ਅਤੇ ਇਤਰ ਦੇ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ ਇੱਕ ਸੌ ਪੰਜਾਹ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਮਿਲੀ ਹੈ

ਤੇ ਨਾ ਨੋਟਾਂ ਨੂੰ ਗਿਣਨ ਲਈ ਚਾਰ ਮਸ਼ੀਨਾਂ ਵੀ ਘੱਟ ਪੈ ਗਈਆਂ ਪੂਰਾ ਮਾਮਲਾ ਆਓ ਜਾਣਦੇ ਹਾਂ ਇਨਕਮ ਟੈਕਸ ਵਿਭਾਗ ਨੇ ਕਾਨਪੁਰ ਦੇ ਇਕ ਸਪਾ ਨੇਤਾ ਅਤੇ ਇਤਰ ਦੇ ਕਾਰੋਬਾਰੀ ਪਿਊਸ਼ ਜੈਨ ਦੇ ਘਰ ਰੇਡ ਕੀਤੀ ਤਾਂ ਅੰਦਰ ਦਾ ਨਜ਼ਾਰਾ ਦੇਖ ਆਈਟੀ ਅਧਿਕਾਰੀਆਂ ਦੀ ਵੀ ਘਰ ਦੇ ਅੰਦਰ ਵੱਡੇ ਵੱਡੇ ਡੱਬਿਆਂ ਵਿਚ ਨੋਟ ਭਰ ਕੇ ਰੱਖੇ ਹੋਏ ਸਨ ਖਾਸ ਗੱਲ ਇਹ ਹੈ ਕਿ ਪਿਊਸ਼ ਜੈਨ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਕਰੀਬੀ ਨੇ ਅਤੇ ਉਨ੍ਹਾਂ ਨੇ ਪਿਛਲੇ ਦਿਨੀਂ ਸਮਾਜਵਾਦ ਇਤਰ ਲੌਂਚ ਕੀਤਾ ਸੀ ਸ਼ੀਸ਼ੇ ਤੇ ਸਮਾਜਵਾਦੀ ਪਾਰਟੀ ਲਿਖਿਆ ਸੀ

ਅਤੇ ਸਪਾ ਦੇ ਚੋਣ ਨਿਸ਼ਾਨ ਸਾਈਕਲ ਦੀ ਤਸਵੀਰ ਬਣੀ ਹੋਈ ਸੀ ਇਨਕਮ ਟੈਕਸ ਰੇਡ ਦੌਰਾਨ ਘਰ ਦੇ ਅੰਦਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਤੁਸੀਂ ਇੱਕ ਕਮਰੇ ਵਿੱਚ ਨੋਟ ਹੀ ਨੋਟ ਪਏ ਦੇਖ ਸਕਦੇ ਹਨ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਕਿ ਪੰਜ ਸੌ ਪੰਜ ਸੌ ਰੁਪਏ ਦੇ ਨੋਟਾਂ ਦੀਆਂ ਗੱਥੀਆਂ ਦੇ ਮੰਡਲ ਬਣਾ ਕੇ ਪੂਰਾ ਕੈਸ਼ ਰੱਖਿਆ ਇਨ੍ਹਾਂ ਮੰਡਲਾ ਨੂੰ ਇਸ ਤਰੀਕੇ ਨਾਲ ਪੈਕ ਕਰਕੇ ਰੱਖਿਆ ਗਿਆ ਸੀ

ਤਾਂ ਜੋ ਇਨ੍ਹਾਂ ਨੂੰ ਆਸਾਨੀ ਨਾਲ ਕਿਤੇ ਵੀ ਕੁਰੀਅਰ ਆਈ ਟੀ ਦੇ ਸੂਤਰਾਂ ਮੁਤਾਬਕ ਰਕਮ ਇੰਨੀ ਜ਼ਿਆਦਾ ਸੀ ਕਿ ਦੇਰ ਰਾਤ ਤਕ ਚਾਰ ਮਸ਼ੀਨਾਂ ਨਾਲ ਸਿਰਫ਼ ਚਾਲੀ ਕਰੋੜ ਰੁਪਏ ਹੀ ਗਿਣੇ ਜਾ ਸਕਣ

Leave a Reply

Your email address will not be published.