ਪੜ੍ਹਨ ਦੇ ਸੁਪਨੇ ਅਧੂਰੇ ਰਹਿ ਗਏ ਅਤੇ ਲੱਖਾਂ ਰੁਪਏ ਦਾ ਕਰਜ਼ਾ ਸਿਰ ਤੇ ਚੜ੍ਹ ਗਿਆ ਇਹ ਕਹਾਣੀਆਂ ਸੌ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਇਨ੍ਹਾਂ ਦੇ ਕਰੋੜਾਂ ਰੁਪਏ ਕਿਊਬਿਕ ਦੇ ਕਾਲਜਾਂ ਵਿਚ ਫਸੇ ਹੋਏ ਨੇ ਸਿਰਫ਼ ਇੱਥੇ ਹੀ ਬਸ ਨਹੀਂ ਫੀਸ ਵਾਪਸ ਕਰਵਾਉਣ ਲਈ ਇਮੀਗ੍ਰੇਸ਼ਨ ਸਲਾਹਕਾਰ ਹਜ਼ਾਰਾਂ ਡਾਲਰ ਵੱਖਰੇ ਮੰਗ ਰਹੇ ਨੇ ਲੁਧਿਆਣਾ ਜ਼ਿਲ੍ਹੇ ਦੇ ਅਮਨਪ੍ਰੀਤ ਕੌਰ ਦੇ ਮਾਪਿਆਂ ਨੇ ਪੈਸਾ ਪੈਸਾ ਜੋੜ ਕੇ ਆਪਣੀ ਧੀ ਨੂੰ ਕੈਨੇਡਾ ਬੁਲਾਉਣ ਵਾਸਤੇ ਰਕਮ ਇਕੱਠੀ ਕੀਤੀ
ਅਤੇ ਦੋ ਹਜਾਰ ਵੀਹ ਵਿਚ ਮਾਂਟਰੀਅਲ ਦੇ ਇਕ ਪ੍ਰਾਈਵੇਟ ਕਾਲਜ ਵਿਚ ਦਾਖਲਾ ਦਿਵਾ ਦਿੱਤਾ ਸੀ ਬੀਬੀਸੀ ਦੀ ਰਿਪੋਰਟ ਮੁਤਾਬਕ ਐਮ ਕਾਲਜ ਵੱਲੋਂ ਅਮਨਪ੍ਰੀਤ ਕੌਰ ਤੋਂ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੇ ਕੋਰਸ ਵਾਸਤੇ ਇਕ ਸਾਲ ਦੀ ਪੰਦਰਾਂ ਹਜਾਰ ਡਾਲਰ ਫੀਸ ਵਸੂਲ ਕੀਤੀ ਗਈ ਇਸੇ ਦੌਰਾਨ ਦਾਖਲਾ ਪ੍ਰਕਿਰਿਆ ਵਿਚ ਕਮੀਆਂ ਦੇ ਦੋਸ ਹੇਠ ਐੱਮ ਕੋਲੋਂ ਜਾਂਚ ਦੇ ਘੇਰੇ ਵਿੱਚ ਆ ਗਿਆ
ਅਤੇ ਅਮਨਪ੍ਰੀਤ ਕੌਰ ਨੂੰ ਸਟੱਡੀ ਵੀਜ਼ਾ ਨਾ ਮਿਲ ਸਕਿਆ ਇਸ ਸਾਲ ਫਰਵਰੀ ਵਿੱਚ ਅਮਨਪ੍ਰੀਤ ਕੌਰ ਨੇ ਆਨਲਾਈਨ ਪੜ੍ਹਾਈ ਕਰਨ ਦਾ ਫ਼ੈਸਲਾ ਲਿਆ ਪਰ ਜਦੋਂ ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਨਾ ਦਿੱਤਾ ਤਾਂ ਉਸਨੇ ਕਾਲਜ ਛੱਡਣ ਦਾ ਮਨ ਬਣਾ ਲਿਆ ਕੋਨਜ ਵਾਲੇ ਪੰਦਰਾਂ ਹਜ਼ਾਰ ਡਾਲਰ ਵਿੱਚੋਂ ਸਿਰਫ ਤਹੇਤਰ ਸੌ ਡਾਲਰ ਵਾਪਸ ਕਰ ਨਾ ਮੰਨੇ ਪਰ ਇਹ ਰਕਮ ਵੀ ਅੱਜ ਤੱਕ ਨਹੀਂ ਮਿਲੀਅਮਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਸੌ ਵੀਹ ਭਾਰਤੀ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਵਿਚ ਉਹ ਸ਼ਾਮਲ ਹੈ ਜਿਨ੍ਹਾਂ ਦਾ ਐਮ ਕਾਲਜ ਨਾਲ ਵਿਵਾਦ ਚੱਲ ਰਿਹਾ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ