ਅਵਾਰਾ ਪਸ਼ੂਆਂ ਨੇ ਖਾ ਲਏ ਪੰਜਾਬ ਦੇ ਤਿੰਨ ਨੌਜਵਾਨ ਦੇਖੋ ਕਿਵੇਂ ਚਲਦੀ ਸੜਕ ਮੁੰਡਿਆਂ ਲਈ ਬਣੀ ਸ਼ਮਸ਼ਾਨ

Uncategorized

‍ਅਵਾਰਾ ਪਸ਼ੂਆਂ ਦੇ ਕਾਰਨ ਅਕਸਰ ਹੀ ਸੜਕ ਹਾਦਸੇ ਵਾਪਰਦੇ ਹਨ ਅਵਾਰਾ ਪਸ਼ੂਆਂ ਦੇ ਕਾਰਨ ਸੜਕ ਹਾਦਸੇ ਵਿੱਚ ਵੀ ਹੁੰਦਾ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਵੀ ਤਿਆਰ ਨਹੀਂ ਇਸੇ ਤਰ੍ਹਾਂ ਦਾ ਇੱਕ ਦਰਦਨਾਕ ਹਾਦਸਾ ਪਟਿਆਲਾ ਚੀਕਾ ਰੋਡ ਤੇ ਵਾਪਰਿਆ ਜਿਸ ਵਿਚ ਤਿੰਨ ਲੋਕਾਂ ਦੀ ਮੌ ਤ ਹੋ ਗਈ ਚੀਕਾ ਰੋਡ ਦੇ ਨਜ਼ਦੀਕ ਪੈਂਦੇ ਪਿੰਡ ਤੁਗਲ ਦੇ ਰਹਿਣ ਵਾਲੇ ਚਾਰ ਨੌਜਵਾਨ ਗੱਡੀ ਦੇ ਵਿੱਚ ਸਵਾਰ ਵਿਖੇ ਪਟਿਆਲਾ ਸਾਮਾਨ ਖਰੀਦਣ ਦੇ ਲਈ ਜਾ ਰਹੇ ਸੀ

ਮਜਾਲ ਕਲਾਂ ਦੇ ਨਜ਼ਦੀਕ ਪਹੁੰਚੀ ਤਾਂ ਗੱਡੀ ਦੇ ਸਾਹਮਣੇ ਆਵਾਰਾ ਪਸ਼ੂ ਆ ਗਏ ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨਾਂ ਦੀ ਮੌਕੇ ਤੇ ਹੀ ਮੌਵਤ ਹੋ ਗਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਦੱਸਣਯੋਗ ਹੈ

ਕਿ ਇਨ੍ਹਾਂ ਵਿਚੋਂ ਇਕ ਸੰਦੀਪ ਕੁਝ ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਪਰਿਵਾਰ ਦੇ ਹਾਲਾਤ ਦੇਖਦੇ ਹੋਏ ਪਿੰਡ ਵਾਲਿਆਂ ਨੇ ਸਰਕਾਰ ਤੋਂ ਪਰਿਵਾਰਿਕ ਮੈਂਬਰਾਂ ਨੂੰ ਵਿੱਦਿਆ ਅਤੇ ਮਾਲੀ ਮਦਦ ਕਰਨ ਦੀ ਗੁਹਾਰ ਲਗਾਈ ਹੈ ਦੱਸਣਯੋਗ ਹੈ ਕਿ ਇਸ ਘਟਨਾ ਵਿਚ ਜਸਬੀਰ ਸਿੰਘ ਤੇ ਲਖਵੀਰ ਸਿੰਘ ਚੌਵੀ ਸਾਲ ਸੰਦੀਪ ਸਿੰਘ ਤੇ ਉਨ੍ਹਾਂ ਦੀ ਮੌਕੇ ਤੇ ਮੌ ਤ ਹੋ ਗਈ ਸੁਲੱਖਣ ਸਿੰਘ ਅਠਾਰਾਂ ਸਾਲਾ ਅਜੇ ਗੰਭੀਰ ਜ਼ਖ਼ਮੀ ਹੈ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.