ਪੜ੍ਹਾਈ ਤੋਂ ਬਚਣ ਲਈ ਬੱਚੇ ਕਈ ਕਿਸਮ ਦੇ ਬਹਾਨੇ ਲਗਾਉਂਦੇ ਨੇ ਪਰ ਇੱਕ ਬੱਚੇ ਨੇ ਪੜ੍ਹਾਈ ਤੋਂ ਬਚਣ ਲਈ ਇਕ ਅਜੀਬ ਹੀ ਜੁਗਾੜ ਲਗਾ ਲਿਆ ਜਿਸ ਨੇ ਵੀ ਉਹ ਜੁਗਾੜ ਸੁਣਿਆ ਉਹ ਖਿੜ ਖਿੜਾ ਕੇ ਹੱਸਿਆ ਰੁਜ਼ਗਾਰ ਨੂੰ ਸੁਣ ਕੇ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਹੱਸੇ ਤੇ ਬੱਚੇ ਦੀ ਅਧਿਕਾਰੀਆਂ ਨਾਲ ਕੀਤੀ ਇਹ ਗੱਲ ਦੀ ਕੋਲ ਰਿਕਾਰਡਿੰਗ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ
ਤੁਸੀਂ ਵੀ ਜ਼ਰੂਰ ਇਸ ਨੂੰ ਸੁਣ ਕੇ ਹੱਸੋਗੇ ਤੇ ਹੈਰਾਨ ਵੀ ਹੋਵੇਗੀ ਕਿ ਇੱਕ ਛੋਟਾ ਜਿਹਾ ਬੱਚਾ ਕਿਸ ਤਰ੍ਹਾਂ ਦੇ ਤਰਕ ਦੇ ਰਿਹਾ ਤੁਸੀਂ ਪੜ੍ਹਾਈ ਜਾਂ ਫਿਰ ਪੜ੍ਹਾਈ ਦੀ ਮਾਰ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਕੀ ਕੀਤਾ ਬੁਖਾਰ ਦਾ ਬਹਾਨਾ ਲਗਾ ਦਿੱਤਾ ਜਾਂ ਫਿਰ ਪੇਟ ਦਰਦ ਪਰ ਇੱਕ ਬੱਚੇ ਨੇਤਾ ਮਾਰ ਤੋਂ ਬਚਣ ਲਈ ਸਿੱਧਾ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਫੋਨ ਲਗਾ ਦਿੱਤਾ ਤੇ ਮੰਗ ਕੀਤੀ ਕਿਹਾ ਕਿ ਛੇ ਵਜੇ ਉਸ ਦੀ ਟਿਊਸ਼ਨ ਵਾਲੀ ਮੈਡਮ ਘਰੇ ਆਉਂਦੀ ਹੈ
ਤਾਂ ਉਸ ਸਮੇਂ ਬਿਜਲੀ ਦਾ ਕੱਟ ਲਗਾ ਦਿਉ ਬੱਚੇ ਨੇ ਇਸ ਮੰਗ ਦੇ ਲਈ ਕਈ ਤਰਕ ਵੀ ਦਿੱਤੇ ਜਿਸ ਨਾਲ ਅਧਿਕਾਰੀ ਹੱਸਣ ਲੱਗ ਪਏ ਇਹ ਹੀ ਨਹੀਂ ਬੱਚੀ ਨੂੰ ਆਪਣੀ ਨਾਨੀ ਦਾ ਨਾਂ ਦੱਸ ਕੇ ਵੀ ਇੱਕ ਅਜੀਬ ਗੱਲ ਆਖੀ ਅੱਗੇ ਤੋਂ ਅਧਿਕਾਰੀਆਂ ਨੇ ਵੀ ਹਾਸੋਹੀਣੇ ਤਰਕ ਦਿੱਤੇ ਤੁਸੀਂ ਵੀ ਸੁਣੋ ਕੀ ਅਜਿਹੀ ਕੀ ਤਰਕ ਦਿੱਤੇ ਬੱਚੇ ਨੇ ਕਿ ਅਧਿਕਾਰੀ ਹੱਸ ਹੱਸ ਦੂਹਰੇ ਹੋ ਗਏ
ਹਾਲਾਂਕਿ ਇਹ ਨਹੀਂ ਪਤਾ ਕਿ ਆਡੀਓ ਕਿੱਥੋਂ ਦਾ ਬੱਚਾ ਕੌਣ ਏ ਅਤੇ ਸਾਹਮਣੇ ਤੋਂ ਗੱਲ ਕਰਦਿਆਂ ਅਧਿਕਾਰੀ ਕੌਣ ਹੈ ਪਰ ਇਹ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਲੋਕ ਇਸ ਤੇ ਪ੍ਰਤੀਕਿਰਿਆਵਾਂ ਤੁਹਾਡਾ ਇਸ ਆਡੀਓ ਨੂੰ ਲੈ ਕੇ ਸਾਨੂੰ ਸਾਡੀ ਕੁਮੈਂਟ ਬਾਕਸ ਆਪਣੀ ਰਾਏ ਸਾਂਝੀ ਜ਼ਰੂਰ ਕਰਨ ਬਾਕੀ ਤੁਸੀਂ ਇਹ ਆਡੀਓ ਹੇਠਾਂ ਲਿੰਕ ਉੱਪਰ ਜਾ ਕੇ ਦੇਖ ਸਕਦੇ ਸੁਣ ਸਕਦੇ ਹੋ