ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਬੇਅਦਬੀ ਕਰਨ ਵੜੇ ਬੰਦੇ ਵੀ ਨਵੀਂ ਸੀਸੀਟੀਵੀ ਵੀਡਿਓ ਹੋਈ ਲੀਕ

Uncategorized

ਇਕ ਸ਼ਖ਼ਸ ਕਪੂਰਥਲਾ ਵਾਲਾ ਦੱਸਿਆ ਜਾ ਰਿਹਾ ਅਤੇ ਦੂਜਾ ਜੋ ਅੰਮ੍ਰਿਤਸਰ ਦਾ ਮੁਲਜ਼ਮ ਦੱਸਿਆ ਜਾ ਰਿਹਾ ਜਿਸ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅੰਮ੍ਰਿਤਸਰ ਦੇ ਬਾਜ਼ਾਰ ਦੀਆਂ ਜੋ ਦੂਜੀਆਂ ਤਸਵੀਰਾਂ ਨੇ ਸਰਕਲ ਦੇ ਵਿਚ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਸ਼ਖ਼ਸ ਜੋ ਹੈ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿਚ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਐਰੋ ਦਾ ਨਿਸ਼ਾਨ ਸੀ ਸਪੈਸ਼ਲਿਸਟ ਕਰਕੇ ਲਗਾਇਆ ਗਿਆ

ਤਾਂ ਕਿ ਤੁਹਾਨੂੰ ਇਸ ਦਾ ਪਤਾ ਲੱਗ ਸਕੇ ਇਸ ਤੋਂ ਪਹਿਲਾਂ ਸੀ ਜੋ ਪਹਿਲੀ ਤਸਵੀਰ ਤੁਹਾਡੇ ਟੀ ਵੀ ਸਕਰੀਨ ਉੱਤੇ ਆ ਰਿਹਾ ਹੈ ਇਸ ਬਾਰੇ ਚਾਨਣਾ ਪਾਈਏ ਜੋ ਲਾਲ ਕੱਪੜਿਆਂ ਦੇ ਵਿੱਚ ਲਾਲ ਡਰੈੱਸ ਦੇ ਵਿਚ ਇਹ ਜੋ ਸ਼ਖ਼ਸ ਦਿਖਾਈ ਦੇ ਰਿਹਾ ਹੈ ਇਹ ਕਪੂਰਥਲਾ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਦਾ ਮੁਲਜ਼ਮ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉੱਥੇ ਘੁੰਮਦਾ ਹੋਇਆ ਦਿਖਾਈ ਦਿੱਤਾ ਵ੍ਹਾਈਟ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ

ਉਹ ਸ਼ਖ਼ਸ ਹੈ ਪਰ ਦੂਜੀ ਵਿੰਡੋ ਤੇ ਇਹ ਦੂਜੀ ਤਸਵੀਰਾਂ ਦੇ ਵਿੱਚ ਇਕ ਸਰਕਲ ਦੇ ਕਟਹਿਰੇ ਵਿਚ ਇਕ ਸ਼ਖਸ ਨੇ ਆਪਣੇ ਉਤੇ ਲੋਈ ਲਈ ਹੋਇਆ ਉਹ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿਚ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਹੈ ਜਿਸਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗੲੀ ਹੈ ਤੇ ਕਿਸੇ ਦੁਕਾਨ ਦੇ ਉੱਤੇ ਰੁਕਦਾ ਅਤੇ ਉਸ ਦੇ ਵੱਲੋਂ ਇੱਥੇ ਜਾ ਕੇ ਦੁਕਾਨ ਦੇ ਬਾਹਰ ਆਪਣੀ ਲੋਈ ਉਤਾਰ ਦਿੱਤੀ ਜਾਂਦੀ ਹੈ ਕਿਉਂ ਉਹ ਇੱਥੇ ਖੜ੍ਹਾ ਸੀ ਕਿਹੜੇ ਕਾਰਨਾਂ ਕਰਕੇ ਖੜ੍ਹਾ ਸੀ ਇਹ ਸਾਰਾ ਪੁਲਿਸ ਜਾਂਚ ਦਾ ਵਿਸ਼ਾ ਹੈ ਬਾਕੀ ਦੀ ਖ਼ਬਰ ਤੋਂ ਇਹ ਹੇਠਾਂ ਲਿੰਕ ਦਿੱਤੇ ਕਲਿੱਕ ਕਰਕੇ ਦੇਖ ਸਕਦੇ ਹੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.