ਬੈਂਕ ਚ ਖਾਤਿਆਂ ਵਾਲੇ ਹੋ ਜਾਵੋ ਸਾਵਧਾਨ ਪੰਜਾਬ ਤੋਂ ਆਈ ਅਜਿਹੀ ਖ਼ਬਰ ਸੁਣ ਲੋਕਾਂ ਦੇ ਉੱਡੇ ਹੋਸ਼

Uncategorized

ਨਵੇਂ ਸਾਲ ਆਉਣ ਵਾਲਾ ਤੇ ਇੱਕ ਜਨਵਰੀ ਤੋਂ ਤੁਹਾਡੇ ਕੰਮ ਦੇ ਕਈ ਨਿਯਮ ਤੇ ਸ਼ਰਤਾਂ ਬਦਲ ਜਾ ਰਹੇ ਹਨ ਅਤੇ ਇਸ ਸਿਲਸਿਲੇ ਵਿਚ ਇਕ ਬੈਂਕ ਦੇ ਨਵੇਂ ਨਿਯਮ ਕਰਕੇ ਹੁਣ ਗਾਹਕਾਂ ਲਈ ਨਕਦ ਕਢਵਾਉਣ ਦਿੱਤਾ ਸੰਜਮ ਕਰਨ ਦੀ ਇੱਕ ਸੀਮਾ ਤੈਅ ਕੀਤੀ ਗਈ ਹੈ ਜੇਕਰ ਤੁਸੀਂ ਐੱਸ ਬੈਂਕ ਵਿੱਚ ਬੱਚਤ ਖਾਤੇ ਵਿੱਚ ਦੱਸ ਹਜ਼ਾਰ ਰੁਪਏ ਤੋਂ ਵੱਧ ਜਮ੍ਹਾਂ ਕਰਦੇ ਹੋ ਤਾਂ ਹੁਣ ਤੁਹਾਨੂੰ ਚਾਰਜ ਦੇਣਾ ਪਵੇਗਾ ਜੀ ਹਾਂ ਉਸ ਤੋਂ ਇਹ ਨਵਾਂ ਨਿਯਮ ਸਾਹਮਣੇ ਆਏ

ਅਤੇ ਤੁਸੀਂ ਬੱਚਤ ਅਤੇ ਚਾਲੂ ਖਾਤੇ ਵਿੱਚ ਬਗੈਰ ਕਿਸੇ ਚਾਰਜ ਦੇ ਇੱਕ ਮਿੰਟ ਸਿਰਫ ਦੱਸ ਹਜ਼ਾਰ ਰੁਪਏ ਜਮ੍ਹਾ ਕਰ ਸਕੋਗੇ ਤੇ ਆਈਪੀਪੀਬੀ ਨੇ ਆਪਣੀ ਵੈੱਬਸਾਈਟ ਤੇ ਜਾਣਕਾਰੀ ਐੱਸਟੀ ਦਿੱਤੀਆਂ ਕਿ ਗਾਹਕਾਂ ਨੂੰ ਦਾ ਇਸ ਸੀਮਾ ਤੋਂ ਜ਼ਿਆਦਾ ਜਮ੍ਹਾ ਕਰਵਾਉਣ ਤੇ ਵਾਧੂ ਚਾਰਜ ਦੇਣਾ ਪਵੇਗਾ ਦਰਅਸਲ ਇੰਡੀਆ ਪੋਸਟ ਪੇਮੈਂਟ ਬੈਂਕ ਵੱਲੋਂ ਤਿੰਨ ਤਰ੍ਹਾਂ ਦੀਆਂ ਬੱਚਤ ਖਾਤੇ ਖੁੱਲ੍ਹੇ ਜਾਂਦਿਆਂ ਨਤੀਜਿਆਂ ਵਿਚ ਬੇਸਿਕ ਸੇਵਿੰਗ ਅਕਾਉਂਟ ਸੇਵਿੰਗ ਅਕਾਉਂਟ ਨੇ ਵੱਖ ਵੱਖ ਨਿਯਮ ਹਨ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਬੈਂਕ ਖਾਤਿਆਂ ਚ ਜੇਕਰ ਤੁਸੀਂ ਦੋ ਹਜ਼ਾਰ ਤੋਂ ਵੱਧ ਪੈਸਾ ਜਮ੍ਹਾ ਕਰਵਾ ਲਵੋਗੇ ਤਾਂ ਤੁਹਾਨੂੰ ਵੱਧ ਚਾਰਜ ਕਰਨਾ ਪਵੇ ਤੇ ਹੁਣ ਇਕ ਮਹੀਨੇ ਵਿਚ ਦੱਸ ਹਜ਼ਾਰੀ ਜਮ੍ਹਾ ਕਰਾ ਸਕੋਗੇ ਜੇਕਰ ਤੁਸੀਂ ਇਸ ਤੋਂ ਵੱਧ ਕਰਵਾਉਂਦੇ ਹੋ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ ਇਸ ਤੋਂ ਵੱਧ ਜਮ੍ਹਾਂ ਕਰਦੇ ਹੋ ਤਾਂ ਹੁਣ ਤੁਹਾਨੂੰ ਚਾਰਜ ਦੇਣਾ ਪਵੇਗਾ ਜੀ ਹਾਂ ਦੋਸਤੋ ਇਹ ਨਵਾਂ ਨਿਯਮ ਸਾਹਮਣੇ ਆਏ ਅਤੇ ਤੁਸੀਂ ਬੱਚਤ ਅਤੇ ਚਾਲੂ ਖਾਤੇ ਵਿੱਚ ਬਗੈਰ ਕਿਸੇ ਚਾਰਜ ਦੇ ਇੱਕ ਮਿੰਟ ਸਿਰਫ ਦੱਸ ਹਜਾਰ ਰੁਪਏ ਜਮ੍ਹਾ ਕਰ ਸਕੋਗੇ ਤੇ ਆਈਪੀਪੀਬੀ ਨੇ ਆਪਣੀ ਵੈੱਬਸਾਈਟ ਤੇ ਜਾਣਕਾਰੀ ਦਿੱਤੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.