ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਾਂ ਉੱਥੇ ਹੀ ਮਾਂ ਪਿਓ ਵੱਲੋਂ ਅਠਾਰਾਂ ਲੱਖ ਰੁਪਿਆ ਸਾਲਾ ਧੀ ਨੂੰ ਕੈਨੇਡਾ ਭੇਜਿਆ ਗਿਆ ਸੀ ਤੇ ਉੱਥੇ ਜਾ ਕੇ ਉਸ ਨਾਲ ਹਾਦਸਾ ਵਾਪਰ ਜਾਂਦਾ ਹੈ ਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਦੋ ਹਜਾਰ ਉਨੀ ਵਿਚ ਅਸੀਂ ਕੁੜੀ ਨੂੰ ਬਾਹਰ ਭੇਜਿਆ ਸੀ ਪੜ੍ਹਨ ਦੇ ਲਈ ਅਸੀਂ ਲੋਨ ਲੈ ਕੇ ਭੇਜੀ ਸੀ ਜਦੋਂ ਉਥੇ ਜਾ ਕੇ ਕੁੜੀ ਦੀ ਸਾਰੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਿਟ ਵੀ ਮਿਲ ਗਿਆ ਸੀ
ਤੇ ਉੱਥੇ ਵਸਦੇ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਅਸੀਂ ਦੂਜੀ ਫ਼ੀਸ ਭੇਜੀ ਸੀ ਤੇ ਅਸੀਂ ਆਪਣਾ ਘਰ ਵੇਚ ਕੇ ਉਸ ਦੀ ਫ਼ੀਸ ਭੇਜੀ ਸੀ ਕਿ ਬਾਹਰ ਤੇ ਹੋਣਾ ਸੀ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿ ਮੇਰੀ ਘਰਵਾਲੀ ਨੂੰ ਵੀਜ਼ਾ ਦਿੱਤਾ ਜਾਵੇਗਾ ਤੇ ਹੇ ਉੱਥੇ ਜਾ ਕੇ ਉਸ ਦੀ ਦੇਖ ਰੇਖ ਕਰ ਸਕੇ ਤੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਪਿੰਡ ਸਾਡਾ ਬੁੱਗਾ ਰਹਿ ਰਿਹਾ ਅਸੀ ਮਰੋੜਾ ਸਹੁਰੇ ਪਰਿਵਾਰ ਦੇ ਵਿੱਚ ਰਹਿ ਰਹੇ ਹਾਂ
ਅਤੇ ਚੌਦਾਂ ਮਹੀਨੇ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨਵਤੇਜ ਸਿੰਘ ਆਪਣਾ ਘਰ ਵੇਚ ਦਿੱਤਾ ਸੀ ਫ਼ੀਸ ਭਰਨ ਵਾਸਤੇ ਹੀ ਅਸੀਂ ਆਪਣਾ ਘਰ ਪਿੱਛੇ ਸੀਗਾ ਤੇ ਜ਼ਮੀਨ ਉਪਰ ਅਸੀਂ ਲੋਨ ਲੈ ਲਿਆ ਸੀ ਅਠਾਰਾਂ ਲੱਖ ਰੁਪਏ ਦਾ ਤੇ ਹੁਣ ਮੈਨੂੰ ਬੈਂਕਾਂ ਵਾਲ਼ੇ ਕਹਿੰਦੇ ਤੇਰਾਂ ਤੇਈ ਲੱਖ ਰੁਪਿਆ ਬਣ ਗਿਆ ਤੇ ਹੁਣ ਮੈਨੂੰ ਬੈਂਕ ਵਾਲੇ ਕਹਿੰਦੇ ਕਿ ਹੁਣ ਤੈਨੂੰ ਅਸੀਂ ਡਿਫਾਲਟਰ ਦੇ ਵਿੱਚ ਪਾਵਾਂਗੇ ਤੇ ਐਕਸੀਡੈਂਟ ਵਿੱਚ ਕੁੜੀ ਦੇ ਹੱਥ ਦੀ ਸਰਜਰੀ ਹੋਈ ਅਤੇ ਇਕ ਪੈਰ ਦੀ ਤੇ ਦੋ ਤਰੀਕ ਨੂੰ ਐਕਸੀਡੈਂਟ ਹੋਏ ਤੇ ਮੇਰੀ ਘਰਵਾਲੀ ਨੂੰ ਹੁਣ ਉੱਤੇ ਕੁੜੀ ਦੀ ਦੇਖ ਰੇਖ ਲਈ ਭੇਜਿਆ ਜਾਵੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ