ਗ਼ਰੀਬ ਰਿਕਸ਼ੇ ਵਾਲੇ ਦਾ ਐਕਸੀਡੈਂਟ ਦੇਖ ਸਿੱਧੂ ਨੇ ਰੋਕਲੀ ਗੱਡੀ ਜ਼ਖ਼ਮੀ ਨੂੰ ਖੁਦ ਗੱਡੀ ਚ ਭੇਜਿਆ ਹਸਪਤਾਲ ਸਕਿਓਰਿਟੀ ਗਾਰਡ ਨੂੰ ਦਿੱਤੇ ਪੈਸੇ

Uncategorized

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਪਟਿਆਲਾ ਸਰਹਿੰਦ ਸੜਕ ਉੱਤੇ ਇੱਕ ਗ਼ਰੀਬ ਵਿਅਕਤੀ ਦੀ ਮਦਦ ਕਰਦੇ ਹੋਏ ਨਜ਼ਾਰੇ ਨੇ ਜੀ ਹਾਂ ਤਸਵੀਰਾਂ ਚ ਦੇਖੇ ਜਾ ਸਕਦੇ ਕਿ ਨਵਜੋਤ ਸਿੰਘ ਸਿੱਧੂ ਇਕ ਗੱਡੀ ਅਤੇ ਰਿਕਸ਼ਾ ਰੇਹੜੀ ਦੀ ਐਕਸੀਡੈਂਟ ਮੌਕੇ ਦੋਵਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪੁਲੀਸ ਦੀ ਗੱਡੀ ਦੇ ਕੇ ਉਸ ਗ਼ਰੀਬ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ

ਅਤੇ ਨਵਜੋਤ ਸਿੰਘ ਸਿੱਧੂ ਉਸ ਗ਼ਰੀਬ ਵਿਅਕਤੀ ਦੇ ਇਲਾਜ ਲਈ ਪੈਸੇ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਉਨ੍ਹਾਂ ਇਹ ਵੀ ਸਾਫ ਦੇਖਿਆ ਜਾ ਸਕੇ ਕਿ ਨਵਜੋਤ ਸਿੰਘ ਸਿੱਧੂ ਜਦੋਂ ਉਸ ਜ਼ਖ਼ਮੀ ਹੋਏ ਗ਼ਰੀਬ ਵਿਅਕਤੀ ਨੂੰ ਹਸਪਤਾਲ ਭੇਜ ਦਿੰਦੇ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਹਸਪਤਾਲ ਦੀ ਡਾਕਟਰ ਨਾਲ ਖੁਦ ਵੀ ਗੱਲਬਾਤ ਕੀਤੀ ਜਾਂਦੀ ਹੈ ਵੀਡੀਓ ਚ ਸਾਫ ਦੇਖੇ ਜਾ ਸਕਦੇ ਕਿ ਨਵਜੋਤ ਸਿੰਘ ਸਿੱਧੂ ਫੋਨ ਤੇ ਡਾਕਟਰ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ

ਅਤੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਦਾ ਧਿਆਨ ਦੇ ਨਾਲ ਇਲਾਜ ਕੀਤਾ ਜਾਵੇ ਅਤੇ ਪੈਸੇ ਦੀ ਕੋਈ ਪਰਵਾਹ ਨਾ ਕੀਤੀ ਜਾਵੇ ਦੱਸਦੀ ਗਈ ਪੰਜਾਬ ਕਾਂਗਰਸ ਦੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਤਰੀਫਾਂ ਦੇ ਪੁਲ ਵੀ ਬੰਨ੍ਹੇ ਜਾ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.