ਨਵੰਬਰ ਦੇ ਮਹੀਨੇ ਦੇ ਵਿੱਚ ਅਕਸਰ ਹੀ ਸਰਦੀ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੰਦੀ ਹੈ ਪਰ ਇਸ ਵਾਰ ਦੀ ਸਰਦੀ ਨੇ ਅਜੇ ਦਸੰਬਰ ਦਾ ਅੱਧਾ ਮਹੀਨਾ ਹੋਇਐ ਪੰਜਾਬੀਆਂ ਦੇ ਵੱਟ ਕੱਢ ਕੇ ਰੱਖ ਦਿੱਤੇ ਨੇ ਸਵੇਰੇ ਉੱਠਦੇ ਸਾਰ ਹੀ ਚਾਰੇ ਪਾਸੇ ਧੁੰਮਾਂ ਪਈਆਂ ਹੁੰਦੀਆਂ ਨੇ ਇਕ ਥਾਂ ਤੋਂ ਦੂਜੀ ਥਾਂ ਆਦਿ ਜਾਣਾ ਵੀ ਔਖਾ ਹੋਇਆ ਪਿਐ ਅਜਿਹੇ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਕੇ ਬੈਠੇ ਹੋਏ ਨੇ ਰਜਾਈਆਂ ਦੇ ਵਿੱਚ ਬੈਠੇ ਮੂੰਗਫਲੀ ਖਾ ਕੇ ਆਨੰਦ ਮਾਣ ਰਹੇ
ਤਾਂ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਇੱਕ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਆਏ ਦਿਨ ਮੌਸਮ ਖ਼ਰਾਬ ਵੇਖਣ ਨੂੰ ਮਿਲ ਰਿਹਾ ਹਰ ਰੋਜ਼ ਸੌਦੇ ਵਿਚ ਘਾਟਾ ਹੋਣ ਦੀ ਬਜਾਏ ਵਧ ਰਹੀ ਹੈ ਚਾਰੇ ਪਾਸੇ ਧੁੰਦ ਦੀ ਇੱਕ ਪਰਤ ਛਾਈ ਹੋਈ ਹੈ ਧੁੱਪ ਨਿਕਲ ਰਹੀ ਹੈ ਪਰ ਉਸ ਧੁੱਪ ਦੇ ਵਿੱਚ ਵੇਖ ਵਿਖਾਈ ਨਹੀਂ ਦੇ ਰਿਹਾ ਅਤੇ ਇਹ ਸਭ ਨੂੰ ਲੈ ਕੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨ ਹੋਰ ਖ਼ਤਰਨਾਕ ਸਾਬਤ ਹੋ ਸਕਦੇ ਨੇ
ਦੋ ਦਿਨਾਂ ਦੇ ਵਿੱਚ ਬੋਰ ਭਾਰੀ ਸਰਦੀ ਪੈਣ ਦੀ ਸੰਭਾਵਨਾ ਹੈ ਤਾਪਮਾਨ ਹੋਰ ਥੱਲੇ ਡਿੱਗ ਸਕਦਾ ਏ ਕਿਉਂਕਿ ਪਹਾੜੀ ਖੇਤਰਾਂ ਦੇ ਵਿਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਬਰਫਬਾਰੀ ਦਾ ਅਸਰ ਜੋ ਐ ਮੈਦਾਨੀ ਖੇਤਰਾਂ ਦੇ ਵਿੱਚ ਵੇਖਣ ਨੂੰ ਬੈੱਲਬੈਕ ਕਿ ਪਿਛਲੇ ਤਕਰੀਬਨ ਤਿੰਨ ਤੇ ਚਾਰ ਦਿਨ ਹੋ ਗਏ ਨੇ ਤੇ ਇਸ ਸਮੇਂ ਪੰਜਾਬ ਦੇ ਵਿੱਚ ਹਵਾ ਦੇ ਉੱਤੇ ਭਾਰੀ ਸਰਦੀ ਪਾਈ ਜਾ ਰਹੀ ਹੈ
ਅੰਮ੍ਰਿਤਸਰ ਦੀ ਗੱਲ ਗੁਰਦਾਸਪੁਰ ਦੀ ਗੱਲ ਕਰੀਏ ਬਠਿੰਡਾ ਜਾਂ ਫਿਰ ਲੋਕਾਂ ਦੀ ਗੱਲ ਕਰਨਗੇ ਇਸ ਖੇਤਰ ਦੇ ਵਿੱਚ ਤਾਂ ਇੰਨੀ ਜ਼ਿਆਦਾ ਸਵੇਰ ਨੂੰ ਧੁੰਦ ਪਈ ਹੁੰਦੀ ਹੈ ਕਿ ਸਵੇਰੇ ਸਾਹਮਣੇ ਖੜਿਆ ਸ਼ਮਸ ਵਿੱਚ ਦਿਖ ਨੂੰ ਅੱਖੋਂ ਓਹਲੇ ਹੋ ਜਾਂਦੈ ਇਸ ਕਦਰ ਧੁੰਦ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ