ਸ੍ਰੀ ਦਰਬਾਰ ਸਾਹਿਬ ਚ ਹੋਈ ਬੇਅਦਬੀ ਦੀ ਵੱਡੀ ਅਪਡੇਟ

Uncategorized

ਸਿੱਖਾਂ ਦੀ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਰਾਤੀ ਇੱਕ ਨੌਜਵਾਨ ਨੂੰ ਉਸ ਸਮੇਂ ਸੰਗਤਾਂ ਨੇ ਕੁੱ ਟ ਕੁੱ ਟ ਕੇ ਮੌ ਤ ਦੇ ਘਾਟ ਉਤਾਰ ਦਿੱਤਾ ਜਦੋਂ ਉਸ ਸ਼ਖਸ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੰਗਲਾ ਟਪ ਕੇ ਉਥੇ ਰੱਖੇ ਸ੍ਰੀ ਸਾਹਿਬ ਉਠਾ ਲਈ ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾ ਸੰਗਤ ਨੇ ਉਸ ਦਾ ਮੌਕੇ ਤੇ ਹੀ ਸੋਧਾ ਲਾ ਦਿੱਤਾ ਇਸ ਘਟਨਾ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ

ਜਿਸ ਵਿਚ ਇਸ ਸਖਸ਼ ਸ਼ੁਰੂ ਜੰਗਲਾ ਟੱਪ ਕੇ ਅੰਦਰ ਵੜਦਿਆਂ ਸਾਰ ਵੇਖਿਆ ਜਾ ਸਕਦਾ ਹੈ ਸੀਸੀਟੀਵੀ ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਬੇਅਦਬੀ ਕਰਨ ਵਾਲਾ ਨੌਜਵਾਨ ਦਰਸ਼ਨ ਕਰਨ ਵਾਲੇ ਲੋਕਾਂ ਵਿਚ ਸ਼ਾਮਿਲ ਉਸ ਦੇ ਅੱਗੇ ਇਕ ਸਿੱਖ ਨੌਜਵਾਨ ਖੜ੍ਹਾ ਹੋਇਆ ਉਹ ਮੱਥਾ ਟੇਕਣ ਲਈ ਚੁੱਕਿਆ ਤਾਂ ਉਹ ਉਸਦੇ ਉੱਠਣ ਦਾ ਇੰਤਜ਼ਾਰ ਕਰਨ ਲੱਗਿਆ ਜਦੋਂ ਸਿੱਖ ਨੌਜਵਾਨ ਖੜ੍ਹਾ ਹੋ ਕੇ ਬਾਹਰ ਜਾਣ ਲੱਗਿਆਂ ਤੋਂ ਪਾਪੀ ਉਥੇ ਲੱਗੀ ਗਰਿੱਲ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਜਾ ਪੁੱਜਿਆ

ਉਸ ਨੇ ਉੱਥੇ ਪਈ ਸ੍ਰੀ ਸਾਹਿਬ ਉਠਾ ਲਿਆ ਇਸ ਮਗਰੋਂ ਅੰਦਰ ਮੌਜੂਦ ਸੇਵਾਦਾਰ ਨੇ ਝੱਟ ਉਸ ਨੂੰ ਫਡ਼ ਕੇ ਬਾਹਰ ਕਰ ਦਿੱਤਾ ਜਿਸ ਮਗਰੋਂ ਸੰਗਤਾਂ ਨੇ ਉਸ ਦਾ ਇੱਕ ਘੁੱਟ ਕੇ ਸੋਧਾ ਲਾ ਦਿੱਤਾ ਮੰਤਰੀ ਅਨੁਸਾਰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜਿਸਦੀ ਉਮਰ ਕਰੀਬ ਚੌਵੀ ਤੋਂ ਪੱਚੀ ਸਾਲ ਦੱਸੀ ਜਾ ਰਹੀ ਹੈ ਸ੍ਰੀ ਹਰਿਮੰਦਿਰ ਸਾਹਿਬ ਦਾਖਲ ਹੁੰਦੇ ਸਮੇਂ ਉਸ ਨੇ ਆਪਣੇ ਸਿਰ ਤੇ ਪੀਲਾ ਪਟਕਾ ਬੰਨ੍ਹਿਆ ਹੋਇਆ ਸੀ

ਪਰ ਅੰਦਰ ਜਾ ਕੇ ਜਿਵੇਂ ਹੀ ਉਸ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ ਤੇ ਪਹੁੰਚ ਗਈ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਮੌਜੂਦ ਸੰਗਤਾਂ ਨੇ ਉਸਦਾ ਸੌਦਾ ਲਗਾ ਦਿੱਤਾ ਸੀ

ਪੁਲੀਸ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਪਾ ਦਿੱਤਾ ਪਰ ਉੱਥੇ ਮੌਜੂਦ ਸੰਗਤਾਂ ਨੇ ਉਸ ਦੀ ਲਾ ਸ਼ ਪੁਲੀਸ ਨੂੰ ਨਾ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ

Leave a Reply

Your email address will not be published.