SBI ਚ ਖਾਤਾ ਰੱਖਣ ਵਾਲਿਆਂ ਲਈ ਹੋਇਆ ਇਹ ਵੱਡਾ ਐਲਾਨ

Uncategorized

ਜੇਕਰ ਤੁਸੀਂ ਵੀ ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਏਟੀਐਮ ਮਸ਼ੀਨ ਤੋਂ ਨਕਦੀ ਕਢਵਾਉਣ ਦੇ ਨਿਯਮ ਬਦਲ ਗਏ ਹਨ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ ਬੀ ਆਈ ਨੇ ਏ ਟੀ ਐੱਮ ਤੋਂ ਨਕਦੀ ਕਢਵਾਉਣ ਵਾਲੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਚ ਬਦਲਾਅ ਕੀਤਾ ਹੈ ਦਸ ਦੀ ਇੱਕ ਜੇਕਰ ਤੁਸੀਂ ਐਸਬੀਆਈ ਏਟੀਐਮ ਤੋਂ ਕੈਸ਼ ਕਢਵਾਉਣ ਜਾਣਦੇ ਹੋ

ਤਾਂ ਤੁਹਾਨੂੰ ਓ ਟੀ ਪੀ ਐਂਟਰ ਕਰਨਾ ਹੋਵੇਗਾ ਬੈਂਕ ਦੇ ਇਸ ਨਵੇਂ ਨਿਯਮ ਤਹਿਤ ਗਾਹਕ ਬਗੈਰ ਓ ਟੀ ਪੀ ਦੇ ਗਾਹਕ ਪੈਸੇ ਭੇਜ ਸਕਣਗੇ ਬੈਂਕ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਤੇ ਓ ਟੀ ਪੀ ਆਵੇਗਾ ਜਿਸ ਨੂੰ ਦਰਜ ਕਰਨ ਤੋਂ ਬਾਅਦ ਹੀ ਤੁਸੀਂ ਪੈਸੇ ਕਢਵਾ ਸਕੋਗੇ ਸਟੇਟ ਬੈਂਕ ਨੇ ਟਵੀਟ ਕਰਕੇ ਗਾਹਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਬੈਂਕ ਨੇ ਕਿਹਾ ਕਿ ਕਦਮਾਂ ਨਗਦ ਨਿਕਾਸੀ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਚੁੱਕਿਆ ਗਿਆ ਹੈ

ਇਸ ਸਮੇਂ ਦੇਸ਼ ਵਿੱਚ ਫਰੌਡ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਜੇ ਤੁਸੀਂ ਟੀਮ ਚੋਂ ਪੈਸੇ ਕਢਵਾਉਣ ਆਏ ਹੋ ਤਾਂ ਅੱਜ ਬਦਲ ਗਏ ਹਨ ਸਾਰੇ ਨਿਯਮ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਏਟੀਐਮ ਚੋਂ ਨਕਦੀ ਕਢਵਾਉਣ ਵਾਲੀ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਚ ਬਦਲਾਅ ਕੀਤਾ ਹੈ

ਦੱਸਦੀ ਇੱਕ ਜੇਕਰ ਤੁਸੀਂ ਐਸਬੀਆਈ ਏਟੀਐਮ ਤੋਂ ਕੈਸ਼ ਕਢਵਾਉਣ ਜਾਣਦੇ ਹੋ ਤਾਂ ਤੁਹਾਨੂੰ ਓ ਟੀ ਪੀ ਐਂਟਰ ਕਰਨਾ ਹੋਵੇਗਾ ਬੈਂਕ ਦੇ ਇਸ ਨਵੇਂ ਨਿਯਮ ਤਹਿਤ ਗਾਹਕ ਬਗੈਰ ਓਟੀਪੀ ਦੇ ਪੈਸੇ ਨਹੀਂ ਕਢਵਾ ਸਕਣਗੇ ਬੈਂਕ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਤੇ ਓ ਟੀ ਪੀ ਆਵੇਗਾ

Leave a Reply

Your email address will not be published.