ਆਨਲਾਈਨ ਵੀ ਵਿਦਿਆਰਥੀ ਲੈ ਸਕਣਗੇ ਕੈਨੇਡਾ ਦਾ ਵਰਕ ਪਰਮਿਟ

Uncategorized

ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਦੇ ਲਈ ਕੈਨੇਡਾ ਨਹੀਂ ਪਹੁੰਚ ਸਕੇ ਦੱਸ ਦੇਈਏ ਅਗਸਤ ਦੋ ਹਜਾਰ ਬਾਈ ਤੱਕ ਦੀ ਆਪਣੇ ਦੇਸ਼ ਦੇ ਵਿੱਚ ਹੀ ਰਹਿੰਦੇ ਨੇ ਤਾਂ ਉਹ ਇੱਥੇ ਰਹਿ ਕੇ ਵੀ ਪੜ੍ਹਾਈ ਕਰ ਸਕਦੇ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਅੰਦਰਲੀ ਇਕ ਬਹੁਤ ਹੀ ਵੱਡੀ ਅਤੇ ਚੰਗੀ ਖ਼ਬਰ ਹੁਣ ਤੁਸੀਂ ਆਪਣੇ ਦੇਸ਼ ਚ ਬੈਠ ਕੇ ਹੀ ਪੜ੍ਹਾਈ ਕਰ ਸਕਦੇ ਹਾਂ

ਕਿ ਬਾਹਰ ਐਡਮਿਸ਼ਨ ਲੈ ਸਕੀ ਯਾਨੀ ਕਿ ਆਨ ਲਾਈਨ ਪੜ੍ਹਾਈ ਪਨੀਕਰ ਵਿਦਿਆਰਥੀ ਆਪਣੇ ਭਵਿੱਖ ਦੇ ਵਿਚ ਹੀ ਆਨਲਾਈਨ ਪੜ੍ਹ ਕੇ ਵੀ ਲੈ ਸਕਣਗੇ ਕਨੇਡਾ ਦਾ ਓਪਨ ਵਰਕ ਪਰਮਿਟ ਪੜ੍ਹਾਈ ਤੁਸੀਂ ਇੱਥੇ ਬੈਠ ਕੇ ਕਰੋ ਤੁਹਾਨੂੰ ਓਪਨ ਵਰਕ ਪਰਮਿਟ ਕੈਨੇਡਾ ਦਾ ਮਿਲ ਜਾਵੇਗਾ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ ਸਹੂਲਤਾਂ ਨੂੰ ਹੋਰ ਜ਼ਿਆਦਾ ਪਵਾ ਦਿੱਤਾ ਦੱਸ ਦੇਈਏ ਕਿ ਕੈਨੇਡਾ ਸਰਕਾਰ ਇਸ ਕਰਕੇ ਜਾਣੀ ਜਾਂਦੀ ਹੈ

ਪੰਜਾਬੀਆਂ ਲਈ ਖ਼ਾਸ ਤੌਰ ਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਉਸ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਕੈਨੇਡਾ ਦੇ ਦੇਸ਼ ਆਰਥਿਕਤਾ ਨੂੰ ਵੀ ਠੀਕ ਕਰਨਾ ਕੈਨੇਡੀਅਨ ਕਾਲਜ ਦੇ ਵਿਚ ਆਨਲਾਈਨ ਪੜ੍ਹਾਈ ਕਰਦੇ ਰਹਿਣਗੇ ਤਾਂ ਉਹ ਪੜ੍ਹਾਈ ਤੋਂ ਬਾਅਦ ਓਪਨ ਵਰਕ ਪਰਮਿਟ ਤੇ ਦੇ ਲਈ ਯੋਗ ਮੰਨੇ ਜਾਣਗੇ ਕੈਨੇਡਾ ਦੀ ਪੋਸਟ ਸਟੱਡੀ ਓਪਨ ਜੌਬ ਹੋਣ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਅਗਸਤ ਦੋ ਹਜਾਰ ਬਾਈ ਤਕ ਤੇ ਉਹ ਪੜ੍ਹਾਈ ਜਾਰੀ ਰੱਖ ਸਕਣ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.