ਭਾਰਤ ਵਿੱਚ ਸਰਕਾਰੀ ਸਿਸਟਮ ਕਿੰਨਾ ਸੁਸਤ ਤੇ ਲਾਪਰਵਾਹੀ ਦੀ ਉਦਾਹਰਣ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਐੱਨਆਰਆਈ ਅੌਰਤ ਅਨੂਪ੍ਰੀਤ ਕੌਰ ਪਿਛਲੇ ਸਵਾ ਸਾਲ ਤੋਂ ਮੈਰਿਜ ਸਰਟੀਫਿਕੇਟ ਲਈ ਧੱਕੇ ਖਾ ਰਹੀ ਹੈ ਉਹ ਗਵਾਲੀਅਰ ਫਿਰ ਕੁਲੈਕਟਰੇਟ ਦੇ ਅਧਿਕਾਰੀਆਂ ਦੇ ਚੱਕਰ ਕੱਟ ਕੇ ਥੱਕ ਚੁੱਕੀ ਹੈ ਪਰ ਇਕ ਸਾਲ ਤੋਂ ਵੱਧ ਸਮਾਂ ਬੀਤਣ ਤੇ ਨੌੰ ਲੱਖ ਰੁਪਏ ਖਰਚਣ ਦੇ ਬਾਵਜੂਦ ਹੁਣ ਤੱਕ ਉਸ ਨੂੰ ਮੈਰਿਜ ਸਰਟੀਫਿਕੇਟ ਨਸੀਬ ਨਹੀਂ ਹੋਇਆ
ਪੰਜਾਬ ਦੇ ਜਲੰਧਰ ਦੀ ਵਾਸੀ ਅਨੂਪ੍ਰੀਤ ਕੌਰ ਕੈਨੇਡਾ ਦੀ ਸਿਟੀਜਨ ਅਤੇ ਉਸ ਨੇ ਗਵਾਲੀਅਰ ਦੇ ਵਾਸੀ ਨਵਜੋਤ ਸਿੰਘ ਰੰਧਾਵਾ ਨਾਲ ਲਵ ਮੈਰਿਜ ਕਰਵਾਈ ਸੀ ਉਨ੍ਹਾਂ ਨੇ ਸੱਤ ਨਵੰਬਰ ਦੋ ਹਜਾਰ ਵੀਹ ਨੂੰ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਚ ਲਾਵਾਂ ਲਈਆਂ ਸਨ ਇਸ ਤੋਂ ਬਾਅਦ ਅਨੂਪ੍ਰੀਤ ਕੌਰ ਨੇ ਮੈਰਿਟ ਸਰਟੀਫਿਕੇਟ ਬਣਵਾਉਣ ਲਈ ਗਵਾਲੀਅਰ ਅਪਡੇਟ ਚ ਅਰਜ਼ੀ ਦੇ ਦਿੱਤੀ ਸੀ
ਪਰ ਅਡੀਸ਼ਨਲ ਕਲੈਕਟਰੇਟ ਦਫ਼ਤਰ ਵਿਚ ਤੈਨਾਤ ਕਰਮਚਾਰੀਆਂ ਨੇ ਉਸਦੀ ਹਾਲਤ ਨੂੰ ਨਾ ਸਮਝਦੇ ਹੋਏ ਲਾਪ੍ਰਵਾਹੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਪਿਛਲੇ ਸਵਾ ਸਾਲ ਤੋਂ ਮੈਰਿਜ ਸਰਟੀਫਿਕੇਟ ਲਈ ਗਵਾਲੀਅਰ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ ਇਸ ਵਿਚਾਲੇ ਤਿੰਨ ਐੱਸਡੀਐੱਮ ਬਦਲੇ ਫਿਰ ਵੀ ਉਸ ਦੀ ਸਮਰੱਥਾ ਦਾ ਹੁਣ ਤੱਕ ਹੱਲ ਨਹੀਂ ਨਿਕਲਿਆ ਬੀਤੇ ਦਿਨ ਕਲੈਕਟ੍ਰੇਟ ਵਿਚ ਕੇਂਦਰੀ ਮੰਤਰੀ ਸਿੰਧੀਆ ਦੀ ਬੈਠਕ ਸੀ ਇਸ ਦੌਰਾਨ ਅਨੁਪ੍ਰੀਤ ਨੇ ਕੁਲੈਕਟਰੇਟ ਵਿੱਚ ਰੋਂਦੇ ਰੋਂਦੇ ਆਪਣੀ ਪ੍ਰੇਸ਼ਾਨੀ ਦੱਸੀ ਕਿਵੇਂ ਉਸ ਨੇ ਆਪਣਾ ਦਰਦ ਬਿਆਨ ਕੀਤਾ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ