ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਹੁਸ਼ਿਆਰਪੁਰ ਤੋਂ ਆ ਰਹੀ ਹੈ ਹੁਸ਼ਿਆਰਪੁਰ ਦੇ ਦਸੂਹਾ ਥਾਣੇ ਦੇ ਅਧੀਨ ਪੈਂਦੇ ਪਿੰਡ ਬਹਿਬੋਵਾਲ ਛੰਨੀਆਂ ਤੋਂ ਇੱਕ ਸਿੱਖ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਚ ਹੁਣ ਇਕ ਨਵੀਂ ਵੱਡੀ ਅਪਡੇਟ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਕਿ ਪੁਲੀਸ ਨੇ ਜਿਥੇ ਬੱਚੇ ਨੂੰ ਬਰਾਮਦ ਕਰ ਲਏ ਉਥੇ ਮਾਂ ਸਮੇਤ ਅਗਵਾਕਾਰਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ
ਇੱਥੇ ਇਹ ਵੀ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਇਕ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਮਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਮਾਂ ਨੇ ਕਿਹਾ ਸੀ ਕਿ ਬੱਚਾ ਸੁਰੱਖਿਅਤ ਤੇ ਬੱਚੇ ਵੀ ਕਿਹਾ ਸੀ ਕਿ ਦਾਦਾ ਦਾਦੀ ਨੂੰ ਮਿਲਣ ਨਹੀਂ ਦਿੰਦਾ ਸੀ ਇਸ ਕਰਕੇ ਮੈਂ ਜਿਹੜਾ ਆਪਣੀ ਮਾਂ ਦੇ ਕੋਲ ਸੁਰੱਖਿਅਤ ਹੈ ਪਰ ਉੱਥੇ ਹੀ ਜਿਹੜੇ ਬਲੂਰ ਦੇ ਦਾਦਾ ਦਾਦੀ ਨੇ ਵੀ ਇੱਕ ਆਡੀਓ ਵੀਡੀਓ ਵਾਇਰਲ ਕੀਤੀ ਸੀ
ਜਿਹਦੇ ਵਿਚ ਬੱਚਾ ਆਪਣੀ ਮਾਂ ਦੇ ਨਾਲ ਅਜਿਹੇ ਸ਼ਬਦ ਵਰਤਣ ਜਿਹੜੇ ਕਿ ਇਸ ਉਸ ਦੇ ਬੱਚੇ ਨਹੀਂ ਵਰਤਦੇ ਹੁਣ ਇਹ ਮਾਮਲਾ ਜਿਹੜਾ ਓ ਦਸੂਹਾ ਥਾਣੇ ਵਿੱਚ ਇੱਕ ਵੱਡੀ ਅਪਡੇਟ ਦੇ ਨਾਲ ਕਿ ਜਿਥੇ ਪੁਲਸ ਨੇ ਬੱਚੇ ਨੂੰ ਬਰਾਮਦ ਕੀਤਾ ਉੱਥੇ ਹੀ ਮਾਂ ਸਮੇਤ ਅਗਵਾਕਾਰਾਂ ਨੂੰ ਵੀ ਹਿਰਾਸਤ ਚ ਲੈ ਲਿਆ ਉਨ੍ਹਾਂ ਦੱਸਿਆ ਦੱਸਿਆ ਕਿ ਜਿਹੜੇ ਪੁਲਿਸ ਨੇ ਬੱਚਾ ਵੀ ਬਰਾਮਦ ਕਰ ਲਏ ਬੱਚੇ ਦੇ ਨਾਲ ਆਰੋਪੀ ਵੀ ਬਰਾਮਦ ਕਰ ਲਿਆ ਬੱਚਤ ਨਾਲ ਕਿਹੋ ਜਿਹਾ ਵਤੀਰਾ ਹੋਇਆ ਜੋ ਬੱਚੇ ਨੂੰ ਕਿੱਥੋਂ ਲੈ ਕੇ ਗਯਾ ਕਿੱਥੋਂ ਲੈ ਕੇ ਆਈ ਹੈ ਕਿ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ