ਜੇਕਰ ਤੁਹਾਡਾ ਬੱਚਾ ਵੀ ਖੇਡਦਾ ਹੈ ਆਨਲਾਈਨ ਗੇਮ ਤਾਂ ਇਸ ਖ਼ਬਰ ਵੱਲ ਧਿਆਨ ਜ਼ਰੂਰ ਦੇ ਨਿਰਮਾਤਾਵਾਂ ਨੇ ਕਈ ਆਨਲਾਈਨ ਤੇ ਆਫਲਾਈਨ ਗੇਮਜ਼ ਬਣਾਈਆਂ ਤਾਂ ਕਿ ਮੋਬਾਇਲ ਯੂਜ਼ਰਜ਼ ਆਪਣੇ ਵਿਹਲੇ ਸਮੇਂ ਵਿੱਚ ਆਪਣਾ ਧਿਆਨ ਪ੍ਰੇਸ਼ਾਨੀਆਂ ਜਾਂ ਕੰਮਾਂ ਕਾਰਾਂ ਦੀ ਦਿੱਕਤਾਂ ਇੱਥੋਂ ਕੱਢ ਕੇ ਦੂਸਰੇ ਪਾਸੇ ਲਗਾ ਸਕਣ ਪਰ ਕਈ ਗੇਮਜ਼ ਖ਼ਤਰਨਾਕ ਸਾਬਿਤ ਹੋ ਰਹੀਆਂ ਜਿਹੜੀਆਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਮਾਨਸਿਕ ਬਿਮਾਰ ਕਾਲੀਆਂ ਨੇ ਜਿੱਥੇ ਇਨ੍ਹਾਂ ਗੇਮਜ਼ ਨੇ ਬੱਚਿਆਂ ਦੇ ਸਰੀਰਕ ਵਾਧੇ ਨੂੰ ਨੁਕਸਾਨ ਪਹੁੰਚਾਇਆ ਹੈ
ਤੇ ਬੱਚਿਆਂ ਦਾ ਸੁਭਾਅ ਵੀ ਚਿੜਚਿੜਾ ਕਰ ਦਿੱਤਾ ਬਹੁਤ ਸਾਰੀਆਂ ਆਨਲਾਈਨ ਤੇ ਆਫਲਾਈਨ ਗੇਮਜ਼ ਏ ਪਰ ਪੰਚੀ ਫ਼੍ਰੀ ਫਾਇਰ ਅਤੇ ਕੋਲੋਂ ਡਿਊਟੀ ਵਰਗੀਆਂ ਆਨਲਾਈਨ ਗੇਮਜ਼ ਅਕਸਰ ਹੀ ਵਿਵਾਦਾਂ ਵਿਚ ਰਹਿੰਦੀਆਂ ਇਹ ਵਿਵਾਦ ਖ਼ਤਮ ਹੋਣ ਦਾ ਨਾ ਹੀ ਨਹੀਂ ਲੈ ਰਹੇ ਹਾਏ ਦੇਣਾ ਆਨਲਾਈਨ ਠੱ ਗੀ ਤੇ ਜੁਰਮ ਦੀਆਂ ਨਿੱਤ ਵਾਰ ਦਾਤਾਂ ਸਾਹਮਣੇ ਆਈਆਂ ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ
ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਰਿਸ਼ਤਿਆਂ ਤੋਂ ਵਿਸ਼ਵਾਸ ਉਠਾ ਦਿੱਤਾ ਇਸ ਮਾਮਲੇ ਵਿਚ ਜਿਥੇ ਪੱਜੀ ਫ੍ਰੀ ਫਾਇਰ ਅਤੇ ਕੋਲੋਂ ਕਿਉਂਕਿ ਵਰਗੀਆਂ ਆਨਲਾਈਨ ਗੇਮਜ਼ ਵਿਵਾਦਾਂ ਵਿਚ ਨਹੀਂ ਉਥੇ ਹੀ ਤਿੰਨ ਪਰਤੀ ਨਾਂ ਦੀ ਗੇਮ ਵੀ ਵਿਵਾਦ ਵਿੱਚ ਅੱਜ ਇਹ ਆਨਲਾਈਨ ਗੇਮ ਨੇ ਇਕ ਸੋਲ਼ਾਂ ਸਾਲਾ ਮਾਸੂਮ ਕਾ ਤ ਲ ਬਣਾ ਦਿੱਤਾ ਮਾਮਲਾ ਰਾਜਸਥਾਨ ਦੇ ਨਾਗੌਰ ਦੇ ਲਾਡਲੇ
ਜਿੱਥੇ ਸੋਲ਼ਾਂ ਸਾਲਾ ਨਾਬਾਲਗ ਨੇ ਆਨਲਾਈਨ ਗੇਮ ਦੇ ਚੱਕਰ ਵਿੱਚ ਆਪਣੇ ਚਚੇਰੇ ਭਰਾ ਦਾ ਗਲਾ ਦਬਾ ਕੇ ਉਸ ਨੂੰ ਮੌ ਤ ਦੇ ਘਾ ਟ ਉਤਾਰ ਦਿੱਤਾ ਅਤੇ ਉਸਦੀ ਲਾਸ਼ ਨੂੰ ਜ਼ਮੀਨ ਵਿੱਚ ਦਬਾ ਬਣਾ ਦਿੱਤਾ ਇੰਨਾ ਹੀ ਨਹੀਂ ਅਸਾਮ ਚ ਬੈਠੇ ਆਪਣੇ ਚਚੇਰੇ ਭਰਾ ਦੇ ਅੰਕਲ ਨੂੰ ਇਕ ਫਰਜ਼ੀ ਇੰਸਟਾਗ੍ਰਾਮ ਅਕਾਉਂਟ ਤੋਂ ਮੈਸਿਜ ਕਰਕੇ ਪੰਜ ਲੱਖ ਰੁਪਏ ਫਿ ਰੌ ਤੀ ਮੰਗੀ