ਦਿਨ ਦਿਹਾੜੇ ਚੁੱਕੇ ਸਿੱਖ ਬੱਚੇ ਵੀ ਆ ਗਈ ਵੱਡੀ ਅਪਡੇਟ

Uncategorized

ਭਾਰਤ ਵਿੱਚ ਬੱਚਿਆਂ ਨਾਲ ਘਿਨੌਣੇ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਨਿੱਤ ਦਿਨ ਹੀ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ ਹੁਣ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਬਹਿਬੋਵਾਲ ਛੰਨੀਆ ਵਿੱਚ ਵੀ ਕੁਝ ਲੋਕਾਂ ਵੱਲੋਂ ਫਿਲਮੀ ਅੰਦਾਜ਼ ਵਿੱਚ ਇੱਕ ਸਿੱਖ ਬੱਚੇ ਨੂੰ ਅਗਵਾ ਕੀਤਾ ਗਿਆ ਜਿਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ ਜੋ ਕਿ ਅਗਵਾ ਕੀਤੇ ਗਏ ਬੱਚੇ ਦੇ ਦਾਦਾ ਦਾਦੀ ਵੱਲੋਂ ਕਿਤੇ ਗਏ ਨੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਸੀਸੀਟੀਵੀ ਦੀਆਂ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ

ਕਿ ਚਾਰ ਵਿਅਕਤੀ ਘਰ ਆਉਂਦੇ ਹਨ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਬਾਹਰ ਪਿੱਛੇ ਖੜ੍ਹੇ ਹੁੰਦੇ ਨੇ ਜਦੋਂ ਬੱਚਾ ਅੱਕ ਕੇ ਕੱਲ੍ਹ ਤੋਂ ਉਸ ਨੂੰ ਉਠਾ ਕੇ ਲੈ ਜਾਂਦੇ ਨੇ ਲਗਵਾ ਦਿੱਤਾ ਜਦੋਂ ਬੱਚਾ ਆਪਣੀ ਦਾਦੀ ਦੇ ਨਾਲ ਘਰ ਵਿਚ ਇਕੱਲਾ ਸੀ ਅਗਵਾਕਾਰਾਂ ਨੇ ਖਾਕੀ ਪੱਗਾਂ ਬੰਨ੍ਹ ਕੇ ਪੁਲੀਸ ਵਾਲੇ ਬਣ ਕੇ ਅੱਗੇ ਮਾਮਲੇ ਨਾਲ ਜੁੜਿਆ ਸੱਚ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਏ

ਬੱਚੇ ਨੂਰ ਦੇ ਦਾਦਾ ਦਾਦੀ ਨੇ ਆਖਿਆ ਕਿ ਉਨ੍ਹਾਂ ਦੀ ਨੂੰਹ ਦੇ ਪਿੰਡ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਆਪਣੀ ਨੂੰਹ ਨਾਲ ਕੇਸ ਚੱਲ ਰਿਹਾ ਇਹ ਬੱਚਾ ਸਾਡੀ ਨੂੰਹ ਨੇ ਹੀ ਅਗਵਾ ਕਰਵਾਇਆ ਕਾਕੇ ਪੱਗਾਂ ਬੰਨ੍ਹ ਕੇ ਆਏ ਅਗਵਾਕਾਰ ਘਰ ਵਿਚ ਸਾਈਨ ਕਰਵਾਉਣ ਦੇ ਬਹਾਨੇ ਆਏ ਸੀ

ਜਦੋਂ ਇਸ ਸਬੰਧੀ ਥਾਣਾ ਦਸੂਹਾ ਦੇ ਇੰਚਾਰਜ ਗੁਰਭੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਟੀਮਾਂ ਤੁਰੰਤ ਬੱਚੇ ਦੀ ਭਾਲ ਵਿੱਚ ਜੁਟ ਗਏ ਬੱਚੇ ਦੇ ਦਾਦਾ ਦਾਦੀ ਮੁਤਾਬਕ ਬਲੂਰ ਨੂੰ ਉਸਦੀ ਮਾਤਾ ਹਰਮੀਤ ਕੌਰ ਨ ਅਗਵਾ ਕਰਵਾਏ

Leave a Reply

Your email address will not be published.