ਲਾਲ ਚੂੜੇ ਵਾਲੀ ਤੋਂ ਗ਼ਲਤ ਕੰਮ ਕਰਵਾਉਂਦਾ ਸੀ ਪਤੀ ਇਨ੍ਹਾਂ ਦੀਆਂ ਕਰਤੂਤਾਂ ਤੋਂ ਸਾਰਾ ਪੰਜਾਬ ਸੀ ਪਰੇਸ਼ਾਨ

Uncategorized

ਇਲਾਕੇ ਵਿੱਚ ਹੋ ਰਹੀਆਂ ਲੁੱ ਟ ਖੋ ਹ ਅਤੇ ਝਪਟਮਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਖੌਫ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਜਿਹੇ ਹੀ ਲੁੱ ਟ ਖੋ ਹ ਕਰਨ ਵਾਲੇ ਇਕ ਗੈਂਗ ਨੂੰ ਪੁਲੀਸ ਵੱਲੋਂ ਗ੍ਰਿਫ਼ ਤਾਰ ਕੀਤਾ ਗਿਆ ਏ ਗੈਂਗ ਵਿਚ ਸ਼ਾਮਲ ਵਿਅਕਤੀ ਆਪਣੀ ਪਤਨੀ ਨੂੰ ਲਾਲ ਚੂੜਾ ਪਾ ਕੇ ਰਾਹਗੀਰਾਂ ਨੂੰ ਝਾਂਸੇ ਵਿਚ ਲੈ ਕੇ ਲੁੱ ਟ ਖੋ ਹ ਕਰਦਾ ਸੀ ਪਰ ਲੋਕਾਂ ਨੇ ਇਨ੍ਹਾਂ ਨੂੰ ਐਨ ਮੌਕੇ ਤੇ ਕਾਬੂ ਕਰ ਲਿਆ ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਏ ਏ ਐਸ ਆਈ ਬਲਰਾਜ ਸਿੰਘ ਨੇ ਦੱਸਿਆ

ਕਿ ਸਰਗਨਾ ਸਮੇਤ ਤਿੱਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਮਾਸਟਰਮਾਈਂਡ ਬਲਜਿੰਦਰ ਸਿੰਘ ਵਾਸੀ ਖਡੂਰ ਸਾਹਿਬ ਆਏ ਜਦਕਿ ਬਲਜੀਤ ਸਿੰਘ ਚੂਚਾ ਅਤੇ ਉਸਦੀ ਪਤਨੀ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਜੋੜਾ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ

ਜੋ ਬੈਂਕ ਏਟੀਐਮ ਅਤੇ ਸੁਨਿਆਰ ਦੀ ਦੁਕਾਨਾਂ ਤੇ ਲੈਣ ਦੇਣ ਕਰਨ ਆਉਂਦੀ ਸੀ ਦੱਸ ਦਈਏ ਕਿ ਲੁੱਟ ਖੋਹ ਕਰਨ ਵਾਲੇ ਇਸ ਜੋੜੇ ਦੀ ਗ੍ਰਿਫ਼ ਤਾਰੀ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਕਿਉਂਕਿ ਇਹ ਜੋੜਾ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਸੀ ਇਹ ਖਬਰ ਤੁਹਾਡੇ ਨਾਲ ਅੱਗੇ ਸੇਅਰ ਕੀਤੀ ਗਈ ਹੈ  ਇਹ ਖਬਰ ਵੀਡਿੳ ਦੇ ਆਧਾਰ ਤੇ ਬਣਾਈ ਗਈ ਹੈ ਪੇਜ ਨੂੰ ਲਾਇਕ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.