ਦੋਸਤੋ ਸਭ ਤੋਂ ਪਹਿਲੀ ਕਿਸਾਨਾਂ ਦੇ ਲਈ ਮੁਬਾਰਕ ਕਿ ਕੇਂਦਰ ਸਰਕਾਰ ਨੇ ਦਿੱਲੀ ਬੈਠੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਮੰਗਾਂ ਤੇ ਮੋਹਰ ਲਾ ਦਿੱਤੀ ਹੈ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ਤੋਂ ਪਰ ਨਾ ਚੁੱਕਣ ਦਾ ਵੀ ਐਲਾਨ ਕਰ ਦਿੱਤਾ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਤੁਹਾਨੂੰ ਦੱਸੀਏ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਇਸ ਮਹੀਨੇ ਆਉਣ ਵਾਲੀ ਕਿਸ਼ਤ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਣ ਵਾਲੀ ਹੈ
ਸਕੀਮ ਦੇ ਤਹਿਤ ਯੋਗ ਕਿਸਾਨਾਂ ਨੂੰ ਦਸਵੀਂ ਕਿਰਤ ਦੇ ਦੋ ਦੋ ਹਜਾਰ ਰੁਪਏ ਆਉਣ ਵਾਲੀ ਪੰਦਰਾਂ ਤਰੀਕ ਨੂੰ ਮਿਲਣ ਜਾ ਰਹੇ ਨੇ ਤੇ ਕੁਝ ਕਿਸਾਨਾਂ ਨੂੰ ਚਾਰ ਹਜਾਰ ਰੁਪਏ ਵੀ ਮਿਲਣਗੇ ਸੂਤਰਾਂ ਦੇ ਮੁਤਾਬਕ ਪੰਦਰਾਂ ਦਸੰਬਰ ਨੂੰ ਮੋਦੀ ਸਰਕਾਰ ਦਸੰਬਰ ਮਾਰਚ ਲਈ ਦੋ ਹਜ਼ਾਰ ਰੁਪਏ ਦੀ ਕਿਸ਼ਤ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਤੇ ਕੁਝ ਰਾਜਾਂ ਦੀਆਂ ਸਰਕਾਰਾਂ ਨੇ ਆਰ ਐਫ ਟੀ ਤੇ ਹਸਤਾਖਰ ਵੀ ਕੀਤੇ ਨੇ
ਇਸ ਦਾ ਮਤਲਬ ਹੈ ਕਿ ਹੁਣ ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ ਇਸ ਦੇ ਨਾਲ ਹੀ ਕੁਝ ਰਾਜਾਂ ਦੇ ਕਿਸਾਨਾਂ ਦੇ ਸਟੇਟਸ ਤੇ ਵੇਟਿੰਗ ਫਾਰ ਟੀ ਵੀ ਜਲਦੀ ਪੂਰਾ ਹੋ ਸਕਦਾ ਜੇਕਰ ਕਿਸਾਨ ਦਸਵੀਂ ਕਿਸ ਦੀ ਉਡੀਕ ਕਰ ਰਹੇ ਨੇਤਾ ਪੰਦਰਾਂ ਦਸੰਬਰ ਨੂੰ ਦਸਵੀਂ ਕਿਸਤ ਦੇ ਦੋ ਹਜ਼ਾਰ ਰੁਪਏ ਤੁਹਾਡੇ ਖਾਤਿਆਂ ਵਿੱਚ ਆ ਜਾਣਗੇ ਦੱਸ ਦਈਏ ਕਿ ਕੇਂਦਰ ਸਰਕਾਰ ਹੁਣ ਤੱਕ ਦੇਸ਼ ਦੇ ਗਿਆਰਾਂ ਪੁਆਇੰਟ ਸੈਂਤੀ ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕ ਪੁਆਇੰਟ ਅਠਵੰਜਾ ਲੱਖ ਕਰੋੜ ਰੁਪਏ ਤੋਂ ਵੱਧ ਸਿੱਧੇ ਟਰਾਂਸਫਰ ਕਰ ਚੁੱਕੀ ਹੈ
ਤੇ ਕੁਝ ਕਿਸਾਨਾਂ ਨੂੰ ਮਿਲਣਗੇ ਕਿਸਤ ਦੇ ਚਾਰ ਹਜ਼ਾਰ ਰੁਪਏ ਦਸ ਦਈਏ ਕਿ ਜਿਨ੍ਹਾਂ ਕਿਸਾਨਾਂ ਨੂੰ ਅਜੇ ਤਕ ਨੌਮੀ ਕਿਰਤ ਦਾ ਲਾਭ ਨਹੀਂ ਮਿਲੇ ਅਤੇ ਉਨ੍ਹਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਦੋ ਕਿਸ਼ਤਾਂ ਤੇ ਪੈਸੇ ਇਕੱਠੇ ਹੋ ਜਾਣਗੇ ਜਾਣਗੇ ਚਾਰ ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ