ਭਾਬੀ ਦੇ ਦਿਉਰ ਨਾਲ ਸੀ ਗ਼ਲਤ ਸਬੰਧ ਪਤੀ ਨੂੰ ਪਤਾ ਲੱਗੇ ਆਪਣੀ ਜਨਾਨੀ ਦੀ ਕਰਤੂਤ ਪਤੀ ਨੇ ਕਰਤਾ ਉਹੀ ਕੰਮ

Uncategorized

ਕਸਬਾ ਭਦੌੜ ਵਿਖੇ ਸਟੇਡੀਅਮ ਰੋਡ ਤੇ ਇੱਕ ਭਰਾ ਵੱਲੋਂ ਹੀ ਆਪਣੇ ਛੋਟੇ ਭਰਾ ਦੇ ਸਿਰ ਵਿੱਚ ਸੂਬਾ ਭਰ ਕੇ ਕ ਤ ਲ ਕਰ ਦਿੱਤਾ ਗਿਆ ਇਸ ਸਬੰਧੀ ਥਾਣਾ ਭਦੌੜ ਦੇ ਮੁਖੀ ਐੱਸਐੱਚਓ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਫੋਨ ਆਇਆ ਕਿ ਸਟੇਡੀਅਮ ਰੋਡ ਭਦੌੜ ਵਿਖੇ ਕਿਸੇ ਵਿਅਕਤੀ ਦਾ ਕ ਤ ਲ ਹੋ ਗਏ ਇਸ ਸੰਬੰਧੀ ਜਦੋਂ ਅਸੀਂ ਪੁਲੀਸ ਪਾਰਟੀ ਸਮੇਤ ਕਈ ਤਾਂ ਇਕ ਵਿਅਕਤੀ ਘਰ ਦੇ ਵਿਹੜੇ ਵਿੱਚ ਅੰਦਰ ਡਿੱਗਿਆ ਪਿਆ ਸੀ

ਜਿਸ ਦੇ ਸਿਰ ਵਿੱਚੋਂ ਬਹੁਤ ਵੱਡੀ ਮਾਤਰਾ ਵਿੱਚ ਖ਼ੂ ਨ ਵਹਿ ਚੁੱਕੇ ਸੀ ਅਤੇ ਮੌ ਤ ਹੋ ਚੁੱਕੀ ਸੀ ਕੀ ਹੈ ਪੂਰਾ ਮਾਮਲਾ ਆਓ ਦੱਸਦਿਆਂ ਮ੍ਰਿਤਕ ਸੁਖਜਿੰਦਰ ਦੇ ਪਿਤਾ ਨੇ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਪੁੱਤਰ ਹਰਪਾਲ ਸਿੰਘ ਦਾ ਵਿਆਹ ਗੁਰਮੀਤ ਕੌਰ ਨਾਲ ਸਨ ਦੋ ਹਜਾਰ ਉਨੀ ਪਿੰਡ ਮਲਕ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ ਉਨ੍ਹਾਂ ਕਿਹਾ ਕਿ ਮੇਰੀ ਨੂੰਹ ਗੁਰਮੀਤ ਕੌਰ ਦੀ ਮੇਰੇ ਛੋਟੇ ਪੁੱਤਰ ਸੁਖਜਿੰਦਰ ਸਿੰਘ ਨਾਲ ਨਾਜਾਇਜ਼ ਸੰਬੰਧ ਸੀ ਜਿਸ ਦੇ ਚਲਦਿਆਂ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ

ਅਤੇ ਕੁਝ ਸਮੇਂ ਲਈ ਆਪਣੇ ਪੇਕੇ ਪਿੰਡ ਵਿੱਚ ਚਲੀ ਗਈ ਸੀ ਜਿਸ ਨੂੰ ਵਿਸਾਖੀ ਦੇ ਸਮੇਂ ਦੌਰਾਨ ਦੁਬਾਰਾ ਸਹੁਰੇ ਪਰਿਵਾਰ ਵਿੱਚ ਲਿਆਂਦਾ ਗਿਆ ਸੀ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਘਰ ਵਿੱਚ ਉਸੇ ਤਰ੍ਹਾਂ ਹੀ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਸੀ ਅਤੇ ਕੱਲ੍ਹ ਰਾਤੀਂ ਗੁਰਮੀਤ ਕੌਰ ਅਤੇ ਉਸ ਦੇ ਪਤੀ ਹਰਪਾਲ ਸਿੰਘ ਨੇ ਛੋਟੇ ਬੇਟੇ ਸੁਖਜਿੰਦਰ ਸਿੰਘ ਨੂੰ ਆਪਣੇ ਕਮਰੇ ਕੋਲ ਬੁਲਾ ਲਿਆ ਜਿੱਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.