ਬਰੂਦ ਦੇ ਧਮਾਕੇ ਨੇ ਖੋਹ ਲਿਆ ਸੀ ਇਕ ਬੱਚੇ ਦਾ ਪੈਰ ਮਸੂਮ ਨਵੇਂ ਕਦਮਾਂ ਨਾਲ ਤੁਰ ਕੇ ਦੁਨੀਆਂ ਨੂੰ ਦੇ ਰਿਹਾ ਉਮੀਦ

Uncategorized

ਬਰੂਦੀ ਸੁਰੰਗਾਂ ਦੇ ਢੇਰ ਉੱਤੇ ਬੈਠਾ ਅਫ਼ਗ਼ਾਨਿਸਤਾਨ ਮਾਸੂਮ ਬੱਚੀਆਂ ਦਿਲੀ ਕਾਲ ਬਣਦਾ ਜਾ ਰਿਹਾ ਹੈ ਦਹਾ ਕਿਆਂ ਤਕ ਭਿਆਨਕ ਯੁੱ ਧ ਦਾ ਗਵਾ ਰਹੇ ਅਫ਼ਗਾਨਿਸਤਾਨ ਵਿਚ ਪਹਿਲਾਂ ਸੋਵੀਅਤ ਫ਼ੌਜ ਅਤੇ ਫਿਰ ਅਮਰੀਕੀ ਫੌਜ ਨੇ ਬੰ ਬ ਸੁੱਟੇ ਨੇ ਤਾਲਿਬਾਨ ਨੇ ਕਈ ਭਿਆ ਨਕ ਹ ਮ ਲੇ ਵੀ ਕੀਤੇ ਨੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਬਿਨਾਂ ਵਿਸ ਫੋਟ ਹੋਏ ਕਈ ਬੰ ਬ ਇਧਰ ਉਧਰ ਖਿੱਲਰੇ ਪਏ ਨੇ ਇਨ੍ਹਾਂ ਦੇ ਸ਼ਿਕਾਰ ਅਜਿਹੇ ਬੱਚੇ ਵੀ ਹੋ ਰਹੇ ਨੇ

ਜੋ ਹਾਲੇ ਤੁਰਨਾ ਵੀ ਸਿੱਖ ਰਹੇ ਨੇ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਅਜਿਹੇ ਹੀ ਬਾ ਰੂਦ ਦੇ ਧ ਮਾ ਕੇ ਚ ਆਪਣਾ ਪੈਰ ਗਵਾਉਣ ਵਾਲਾ ਬੱਚਾ ਨਵੇਂ ਪੈਰਾਂ ਦੇ ਨਾਲ ਤੁਰ ਕੇ ਦੁਨੀਆ ਨੂੰ ਉਹਨੇ ਤੇ ਰਿਹਾ ਦੱਸਿਆ ਜਾ ਰਿਹਾ ਹੈ ਤੇ ਬੰ ਬ ਧ ਮਾ ਕੇ ਦੇ ਵਿਚ ਆਪਣਾ ਇਕ ਪੈਰ ਗੁਆਉਣ ਵਾਲੀ ਮਾਸੂਮ ਬੱਚੇ ਦਾ ਇਹ ਵੀਡੀਓ ਅਫਗਾਨਿਸਤਾਨ ਦਾ ਇਹ ਵੀਡੀਓ ਡੀ ਸੀ ਆਰ ਸੀ ਵੱਲੋਂ ਜਾਰੀ ਕੀਤਾ ਗਿਆ

ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਦਾ ਸੱਜਾ ਪੈਰ ਨਹੀਂ ਅਤੇ ਹੁਣ ਨਕਲੀ ਪੈਰ ਦੀ ਮੱਦਦ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬੱਚੇ ਨੂੰ ਪੈਰਾਂ ਦੇ ਉੱਤੇ ਚਲਾਉਣ ਦੀ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਡਾਕਟਰਾਂ ਦੀ ਮਦਦ ਤੋਂ ਬਿਨਾਂ ਜੇਕਰ ਰਾਹੀਂ ਤੁਰਨ ਲੱਗ ਪਿਆ ਉਹਨੂੰ ਦੇਖ ਕੇ ਜਿੱਥੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਜ ਵਰਗੀ ਨਹੀਂ ਉੱਥੇ ਹੀ ਬੱਚੇ ਦੇ ਜਜ਼ਬੇ ਨੂੰ ਵੀ ਸਲਾਮ ਕਰ ਰਹੇ ਨੇ

ਉਹ ਜੰ ਗ ਨੂੰ ਕੋਸ ਰਹੇ ਨੇ ਦੁਨੀਆ ਨੂੰ ਜੰ ਗ ਬੰਦ ਕਰਨ ਦੀ ਅਪੀਲ ਵੀ ਕਰਦੇ ਨੇ ਇਕ ਯੂਜ਼ਰ ਮਾਰਲਿਨ ਦਾ ਕਹਿਣੈ ਕਿ ਬੱਚਾ ਬਹੁਤ ਉਦਾਸ ਲੱਗਦੇ ਈਸ਼ਵਰ ਇੱਕ ਪੈਰ ਨਾ ਹੋਣ ਦੇ ਬਾਵਜੂਦ ਵੀ ਇਸ ਬੱਚੀ ਨੂੰ ਚੰਗੀ ਜ਼ਿੰਦਗੀ ਜਿਉਣ ਵਿਚ ਸਹਾਇਤਾ ਕਰੇ ਇੱਥੇ ਦੱਸ ਦੇਈਏ ਕਿ ਆਈਸੀਆਰਸੀ ਅਜਿਹੇ ਲੋਕਾਂ ਦੀ ਮਦਦ ਕਰ ਰਿਹਾ

Leave a Reply

Your email address will not be published.