ਲੇਬਰ ਕਾਰਡ ਤੇ ਸ਼ੁਰੂ ਹੋਈ ਨਵੀਂ ਸਕੀਮ

Uncategorized

ਤੁਹਾਡੇ ਲਈ ਅਹਿਮ ਜਾਣਕਾਰੀ ਲੈ ਕੇ ਆਇਆ ਹੁਣ ਲੇਬਰ ਕਾਰਡ ਅਤੇ ਇਹ ਕਾਰਡ ਦੇ ਵਿੱਚ ਕੁਝ ਨਵੀਆਂ ਅਪਡੇਟਸ ਆਈਆਂ ਹਨ ਕੀ ਅਪਡੇਟਸ ਆਈਆਂ ਹਨ ਤੇ ਤੁਸੀਂ ਹੁਣ ਕੀ ਲਾਭ ਲੈ ਸਕਦੇ ਹੋ ਜਿਸ ਦੇ ਲਈ ਅਸੀਂ ਜਾਣਕਾਰੀ ਲੈ ਕੇ ਆਏ ਹਾਂ ਉਸ ਨੂੰ ਲੇਬਰ ਕਾਰਡ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਲੋਂ ਵੀ ਜੋ ਸਕੀਮ ਇਸ ਸਕੀਮ ਦੇ ਨਾਲ ਮੇਲ ਖਾਂਦੀ ਹੈ

ਉਸ ਨੂੰ ਵੀ ਲਾਗੂ ਕੀਤਾ ਗਿਆ ਹੈ ਉਸ ਨੂੰ ਈ ਸਿਮ ਕਾਰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਘਾਟ ਨੂੰ ਬਣਾਉਣ ਤੋਂ ਬਾਅਦ ਵਿਅਕਤੀ ਨੂੰ ਦੋ ਲੱਖ ਰੁਪਏ ਤੱਕ ਇਹ ਜਿਹੜਾ ਬੀਮਾ ਮੁਫ਼ਤ ਦੇ ਵਿੱਚ ਮਿਲੇਗਾ ਜੇਕਰ ਤੁਸੀਂ ਇਸ ਕਾਰਡ ਨੂੰ ਅਪਲਾਈ ਕਰਨਾ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਉਸ ਬਾਰੇ ਵੀ ਤੁਹਾਨੂੰ ਦੱਸਾਂਗਾ ਆਧਾਰ ਕਾਰਡ ਲੱਗੇਗਾ ਬੈਂਕ ਦੀ ਕਾਪੀ ਲੱਗੇਗੀ ਮੋਬਾਇਲ ਨੰਬਰ ਲੱਗੇਗਾ

ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਨ੍ਹਾਂ ਕਾਰਡਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਆਪਣਾ ਆਧਾਰ ਕਾਰਡ ਬੈਂਕ ਦੀ ਕਾਪੀ ਮੋਬਾਈਲ ਨੰਬਰ ਦੱਸਣਾ ਪਵੇਗਾ ਉਸ ਤੋਂ ਬਾਅਦ ਹੀ ਤੁਸੀਂ ਇਨ੍ਹਾਂ ਲਈ ਅਪਲਾਈ ਕਰ ਸਕੋਗੇ ਹੁਣ ਇਹ ਕਾਰਡ ਤੁਹਾਨੂੰ ਸਾਰਿਆਂ ਨੂੰ ਬਣਾ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਨੂੰ ਆਉਣ ਦੇ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ

ਹੋਰ ਤੁਹਾਨੂੰ ਗੱਲ ਦੱਸਦਈਏ ਇਸ ਕਾਂਰਡ ਨੂੰ ਕੋਈ ਵੀ ਬਣਵਾ ਸਕਦਾ ਹੈ ਛੋਟੇ ਕਿਸਾਨ ਗਲੀਆਂ ਵਿਚ ਵੇਚਣ ਵਾਲੇ ਸਾਮਾਨ ਵਾਲੇ ਲੋਕ ਵੀ ਸਕਾਟ ਨੂੰ ਅਪਲਾਈ ਕਰ ਸਕਦੇ ਨੇ ਛੋਟੀਆਂ ਦੁਕਾਨਾਂ ਵਾਲੇ ਭੱਠਿਆਂ ਤੇ ਕੰਮ ਕਰਦੇ ਨੇ ਉਹ ਵੀ ਸਾਰੇ ਹੀ ਇਸ ਕਾਢ ਨੂੰ ਬਣਵਾ ਸਕਦੇ ਨੇ ਤੇ ਇਨ੍ਹਾਂ ਕਾਰਡ ਦੇ ਰਾਹੀਂ ਮਿਲਣ ਵਾਲੀਆਂ ਸਾਰੀਆਂ ਹੀ ਸਹੂਲਤਾਂ ਦਾ ਲਾਭ ਲੈ ਸਕਦਾ ਹੈ

Leave a Reply

Your email address will not be published.