ਦਿਲਰੋਜ ਵਾਗ ਰਾਤ ਰੇਤੇ ਦੇ ਢੇਰ ਚੋਂ ਬਾਹਰ ਦਿਸ ਰਿਹਾ ਸੀ ਬੱਚੀ ਦਾ ਹੱਥ ਬੱਚੀ ਪ੍ਰਵੀਨ ਦੀ ਰੋਂਦੀ ਮਾਂ ਨੇ ਸੁਣਾਈ ਹੱਡਬੀਤੀ

Uncategorized

ਬੀਤੇ ਕੱਲ੍ਹ ਇਕ ਛੇ ਸਾਲਾ ਮਾਸੂਮ ਬੱਚੀ ਵੀ ਹੱਤਿਆ ਦੀ ਜਿਹੜੀ ਘਟਨਾ ਕਸਬਾ ਗੋਇੰਦਵਾਲ ਸਾਹਿਬ ਵਿਖੇ ਵਾਪਰੀ ਹੈ ਮ੍ਰਿਤਕ ਲੜਕੀ ਦੇ ਘਰ ਪਹੁੰਚੇ ਹਾਂ ਉਨ੍ਹਾਂ ਦੇ ਮਾਤਾ ਜੀ ਵੀ ਸਾਡੇ ਨਾਲ ਇੱਥੇ ਮੌਜੂਦ ਹਨ ਸੰਦੀਪ ਕੌਰ ਉਨ੍ਹਾਂ ਨਾਲ ਗੱਲਬਾਤ ਕਰ ਲੈਨੇ ਆਂ ਕਿ ਕਿਸ ਤਰੀਕੇ ਨਾਲ ਜਿਹੜੀ ਸਾਰੀ ਘਟਨਾ ਘੜਵਾ ਕਰਦੀ ਇਨ੍ਹਾਂ ਨੂੰ ਕਿਸ ਤਰੀਕੇ ਨਾਲ ਪਤਾ ਲੱਗਦਾ ਹੈ ਤਾਂ ਉੱਥੇ ਹੀ ਸੰਦੀਪ ਕੌਰ ਨੂੰ ਪੁੱਛਿਆ ਗਿਆ

ਕਿ ਇਹ ਘਟਨਾ ਜਿਹੜੀ ਘਟਨਾ ਘਟਦੀ ਹੈ ਤੁਹਾਨੂੰ ਕਿਸ ਤਰੀਕੇ ਨਾਲ ਇਸ ਸਬੰਧੀ ਪਤਾ ਲੱਗਦਾ ਸੰਦੀਪ ਕੌਰ ਨੇ ਦੱਸਿਆ ਕਿ ਮੈਂ ਘਰ ਵਿਚ ਹੀ ਸੀ ਤੇ ਉੱਥੇ ਜਦੋਂ ਕੋਈ ਲੋਕ ਆਏ ਤਾਂ ਉਨ੍ਹਾਂ ਨੇ ਹੱਥ ਦੇਖੇ ਹਨ ਰੇਤੇ ਤੋਂ ਬਾਹਰ ਤੇ ਅਸੀਂ ਪੋਸਟਰ ਲਾ ਰਹੇ ਸੀ ਤੇ ਉਥੋਂ ਦੇ ਸੇਵਾਦਾਰ ਨੇ ਦੇਖਿਆ ਤੇ ਉਨ੍ਹਾਂ ਨੇ ਆਪ ਨਹੀਂ ਹੱਥ ਲਾਇਆ ਫੋਨ ਲਾਇਆ ਤੇ ਫਿਰ ਮੁਲਾਜ਼ਮਾਂ ਏ ਫਿਰ ਉਨ੍ਹਾਂ ਨੇ ਫੋਨ ਲਾਇਆ ਫੇਰ ਅਸੀਂ ਗਏ

ਤੇ ਫੇਰ ਸਾਨੂੰ ਉੱਥੇ ਰੇਤ ਦੇ ਢੇਰ ਵਿੱਚੋਂ ਮਿਲੀ ਸੀ ਮੇਰੀ ਬੱਚੀ ਤੀਹ ਤਾਰੀਖ ਨੂੰ ਛੇ ਵਜੇ ਕਹੀ ਸੀ ਘਰੋ ਤੇ ਅਸੀਂ ਲੱਭਦੇ ਰਹੇ ਸਾਨੂੰ ਲੱਭੀ ਨੀਂ ਫੇਰ ਅਸੀਂ ਥਾਣੇ ਰਪਟ ਲਿਖਾ ਕੇ ਆਏ ਤਾਂ ਸਾਨੂੰ ਕਿਹਾ ਕਿ ਤੁਸੀਂ ਲਿਖਾ ਦਿਓ ਪੁਲੀਸ ਤੁਹਾਡੀ ਮੱਦਦ ਕਰ ਦੇਵੇਗੀ ਤੇ ਕਲ ਛੇਵੇਂ ਦਿਨ ਉਸਦੀ ਡੈੱਡ ਬੌਡੀ ਮਿਲ ਗਈ ਹੈ ਤਾਂ ਗੁਰਦੁਆਰੇ ਦੀ ਸੀਸੀਟੀਵੀ ਦੇ ਲਈ ਪੁਲਿਸ ਮੁਲਾਜ਼ਮ ਇੱਕ ਤਰੀਕ ਨੂੰ ਆਏ ਸੀ

ਪਰ ਉਨ੍ਹਾਂ ਨੇ ਮਾੜੀ ਮੋਟੀ ਸੀਸੀਟੀਵੀ ਦਿਖਾ ਦਿੱਤੀ ਸਾਰੀ ਨਹੀਂ ਦਿਖਾਈ ਤੇ ਉਨ੍ਹਾਂ ਨੇ ਪੰਜ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਦੀ ਸੀਸੀਟੀਵੀ ਦਿਖਾ ਦਿੱਤੀ ਪਰ ਸਾਰੀ ਨਹੀਂ ਦਿਖਾਈ ਤੇ ਜੋੜਾ ਘਰ ਤੇ ਲੰਗਰ ਹਾਲ ਦਿਖਾ ਰਹੇ ਸੀ ਤੇ ਇੱਕ ਬਾਬਾ ਕਹਿੰਦਾ ਤਿੰਨ ਵਜੇ ਤੋਂ ਬਾਅਦ ਦਿਖਾਵਾਂਗੇ

Leave a Reply

Your email address will not be published.