ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਦਿੱਤਾ ਨਵੇਂ ਸਾਲ ਦਾ ਵੱਡਾ ਤੋਹਫਾ

Uncategorized

ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਇਸ ਮਹੀਨੇ ਆਉਣ ਵਾਲੀ ਕੈਸ਼ ਤੋਂ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਨਵੇਂ ਸਾਲ ਦਾ ਤੋਹਫਾ ਹੋਣ ਵਾਲੀ ਹੈ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਦਸਵੀਂ ਕੇਸ ਦੇ ਦੋ ਦੋ ਹਜ਼ਾਰ ਰੁਪਏ ਆਉਣ ਵਾਲੀ ਪੰਦਰਾਂ ਤਰੀਕ ਨੂੰ ਮਿਲਣ ਜਾ ਰਹੇ ਹਨ ਕੁਝ ਕਿਸਾਨਾਂ ਨੂੰ ਚਾਰ ਹਜ਼ਾਰ ਰੁਪਏ ਮਿਲਣੇ ਹਨ ਸੂਤਰਾਂ ਮੁਤਾਬਕ ਪੰਦਰਾਂ ਦਸੰਬਰ ਨੂੰ ਮੋਦੀ ਸਰਕਾਰ ਦਸੰਬਰ ਮਾਰਚ ਲਈ ਦੋ ਹਜ਼ਾਰ ਰੁਪਏ ਦੀ ਕਿਸ਼ਤ ਤੁਹਾਡੇ ਖਾਤੇ ਵਿਚ ਪਾ ਦੇਵੇਗੀ ਕੁਝ ਰਾਜਾਂ ਦੀਆਂ ਸਰਕਾਰਾਂ ਨੇ ਆਰ ਟੀ ਤੇ ਹਸਤਾਖਰ ਕੀਤੇ ਹਨ ਇਸ ਦਾ ਮਤਲਬ ਹੈ ਕਿ ਹੁਣ ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ

ਇਸਦੇ ਨਾਲ ਹੀ ਕੁਝ ਰਾਜਾਂ ਦੇ ਕਿਸਾਨਾਂ ਦੇ ਸਟੇਟਸ ਤੇ ਵੇਟਿੰਗ ਫੋਰ ਅਪਰੂਵਲ ਬਾਏਸਟੇਟ ਲਿਖਿਆ ਗਿਆ ਹੈ ਇਹ ਵੀ ਜਲਦੀ ਪੂਰਾ ਹੋ ਜਾਵੇਗਾ ਜੇਕਰ ਕਿਸਾਨ ਦਸਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਤਾਂ ਪੰਦਰਾਂ ਨਵੰਬਰ ਨੂੰ ਦਸਵੀਂ ਅਗਸਤ ਦੇ ਦੋ ਹਜ਼ਾਰ ਰੁਪਏ ਖਾਤੇ ਵਿਚ ਆ ਜਾਣਗੇ ਦੱਸ ਦੇਈਏ ਕਿ ਕੇਂਦਰ ਸਰਕਾਰ ਹੁਣ ਤੱਕ ਦੇਸ਼ ਦੇ ਗਿਆਰਾਂ ਪੈਂਹਠ ਸੈਂਤੀ ਕਰੋਡ਼ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਪੈਂਹਠ ਅਠਵੰਜਾ ਲੱਖ ਕਰੋੜ ਰੁਪਏ ਤੋਂ ਵੱਧ ਸਿੱਧੇ ਟਰਾਂਸਫਰ ਕਰ ਚੁੱਕੀ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਨਵੇਂ ਸਾਲ ਤੇ ਤੋਹਫਾ ਦੇਣ ਦਾ ਐਲਾਨ ਕੀਤਾ ਹੈ

ਆਉਣ ਵਾਲੀ ਹੈ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਦਸਵੀਂ ਕਿਸ਼ਵਰ ਦੋ ਦੋ ਹਜ਼ਾਰ ਰੁਪਏ ਆਉਣ ਵਾਲੀ ਪੰਦਰਾਂ ਤਰੀਕ ਨੂੰ ਮਿਲਣ ਜਾ ਰਹੇ ਹਨ ਕੁਝ ਕਿਸਾਨਾਂ ਨੂੰ ਚਾਰ ਹਜ਼ਾਰ ਰੁਪਏ ਮਿਲਣੇ ਹਨ ਸੂਤਰਾਂ ਮੁਤਾਬਕ ਪੰਦਰਾਂ ਦਸੰਬਰ ਨੂੰ ਮੋਦੀ ਸਰਕਾਰ ਦਸੰਬਰ ਮਾਰਚ ਲਈ ਦੋ ਹਜ਼ਾਰ ਰੁਪਏ ਖਾਤੇ ਵਿੱਚ ਪਾ ਦੇਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.