ਅਸੀਂ ਤਿੰਨ ਸੌ ਰੁਪਏ ਨਾਲ ਮਹੀਨਾ ਦਾ ਗੁਜ਼ਾਰਾ ਕਰਦਿਆਂ ਮੈਂ ਤਾਂ ਕੋਈ ਕੰਮ ਵੀ ਨਹੀਂ ਕਰ ਸਕਦਾ ਇਹ ਬੋਲ ਵੀਹ ਸਾਲਾ ਅਪਾਹਜ ਰਾਜੂ ਦੇ ਨੇ ਤੂੰ ਅੱਠ ਮਹੀਨੇ ਦੀ ਉਮਰ ਦੇ ਵਿਚ ਹੋ ਗਿਆ ਅਤੇ ਅੱਜ ਰਾਜੂ ਦੀ ਉਮਰ ਚੌਵੀ ਸਾਲ ਹੈ ਪਰ ਉਹ ਕੁਝ ਵੀ ਕਰਨ ਤੋਂ ਅਸਮਰੱਥ ਰਾਜੂ ਦੇ ਪਿਤਾ ਦੀ ਮੌਤ ਗਿਆਰਾਂ ਸਾਲ ਪਹਿਲਾਂ ਹੋ ਚੁੱਕੀ ਹੈ ਹੁਣ ਰੱਜ ਦੀ ਮਾਂ ਉਸ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਭਾਲਦੀ ਹੈ
ਮਾਂ ਪੁੱਤਰ ਦੇ ਰਹਿਣ ਦੇ ਲਈ ਸਿਰਫ਼ ਇੱਕ ਛੋਟਾ ਜਿਹਾ ਕਮਰਾ ਈ ਏ ਤਿੱਨ ਸੌ ਰੁਪਏ ਮਹੀਨੇ ਅਤੇ ਥੋੜ੍ਹੇ ਜਿਹੇ ਰਾਸ਼ਨ ਨਾਲ ਜੋ ਵੀ ਸਹਾਇਤਾ ਹੁੰਦੀ ਹੈ ਉਸਦੇ ਨਾਲ ਇਕ ਘਰ ਦਾ ਗੁਜ਼ਾਰਾ ਹੁੰਦਾ ਏ ਇੱਥੇ ਵੀ ਦੱਸਦੇ ਚਲੀਏ ਕਿ ਇਨ੍ਹਾਂ ਦਾ ਰਾਸ਼ਨ ਕਾਰਡ ਦੀ ਹਾਲੇ ਤੱਕ ਨਹੀਂ ਬਣਿਆ ਜਿਸ ਕਾਰਨ ਕਿਸੇ ਤਰ੍ਹਾਂ ਦੀ ਕੋਈ ਵੀ ਸਰਕਾਰੀ ਸਹਾਇਤਾ ਇਨ੍ਹਾਂ ਤਕ ਨਹੀਂ ਪਹੁੰਚੀ ਅੱਜ ਦੇ ਮਾਤਾ ਨੇ ਦੱਸਿਆ ਕਿ ਹੀ ਅੱਠ ਸਾਲਾਂ ਦੀ ਉਮਰ ਵਿੱਚ ਅਪਾਹਿਜ ਹੋ ਗਿਆ
ਇਸ਼ ਦੇ ਪਿਤਾ ਦੀ ਮੌ ਤ ਹੋਈ ਨੂੰ ਗਿਆਰਾਂ ਸਾਲ ਹੋ ਗਏ ਨੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਤੇ ਕਮਾਉਣ ਵਾਲਾ ਕੋਈ ਵੀ ਹੈ ਨਹੀਂ ਤੇ ਮੈਂ ਮਾੜਾ ਮੋਟਾ ਕੰਮ ਕਰ ਲੈਨੀ ਆਂ ਘਰਾਂ ਦਾ ਪਰ ਇਹ ਕੁਝ ਵੀ ਨਹੀਂ ਕਰ ਸਕਦਾ ਤੇ ਨਾ ਸਾਡਾ ਰਾਸ਼ਨ ਕਾਰਡ ਬਣਿਆ ਤੇ ਹਾਲਾਤ ਵੀ ਸਾਡੇ ਮਾੜੇ ਨੇ ਤੇ ਘਰ ਵੀ ਸਾਡਾ ਟੁੱਟਿਆ ਪਿਆ ਹੈ
ਤੇ ਮੇਰੀ ਮਦਦ ਕੀਤੀ ਜਾਵੇ ਤੇ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਅਤੇ ਨਾ ਹੀ ਸਾਡਾ ਕੋਈ ਕਾਰਡ ਬਣਿਆ ਤੇ ਨਾ ਹੀ ਪੈਨਸ਼ਨ ਲੱਗਿਆ ਹੁਣ ਤਕ ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਮਾਡ਼ੇ ਨੇ ਤੇ ਗੁਜ਼ਾਰਾ ਸਾਡਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ