ਦਿਲਰੋਜ਼ ਤੋਂ ਬਾਅਦ ਇੱਕ ਹੋਰ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕ ਤ ਲ

Uncategorized

ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇਕ ਛੋਟੀ ਬੱਚੀ ਪਰਵੀਨ ਕੌਰ ਜਿਸ ਦੀ ਉਮਰ ਛੇ ਸਾਲ ਦੱਸੀ ਜਾ ਰਹੀ ਹੈ ਇਹ ਬੱਚੀ ਆਪਣੀ ਮਾਂ ਦਾ ਸੰਦੀਪ ਕੌਰ ਦੇ ਨਾਲ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਬੌਲੀ ਸਾਬ ਉੱਥੇ ਮੱਥਾ ਟੇਕਣ ਲਈ ਆਉਂਦੀ ਹੈ ਸੋ ਇਹ ਤੀਹ ਨਵੰਬਰ ਜਿਹੜੀ ਬੱਚਿਓ ਤੋਂ ਲਾਪਤਾ ਹੋ ਜਾਂਦੀ ਹੈ

ਲਾਪਤਾ ਹੋਣ ਤੇ ਜਿਹਡ਼ੇ ਪਰਿਵਾਰ ਵੱਲੋਂ ਪੁਲਸ ਪ੍ਰਸ਼ਾਸਨ ਸੰਬੰਧੀ ਲੜਿਆ ਉਹ ਸੂਚਨਾ ਦਿੱਤੀ ਜਾਂਦੀ ਹੈ ਪ੍ਰੰਤੂ ਬੱਚੀ ਦੀ ਭਾਲ ਕਰਨੀ ਹੈ ਜਿਹੜਾ ਪੁਲੀਸ ਪ੍ਰਸ਼ਾਸਨ ਅਸਫਲ ਰਹਿੰਦਾ ਹੈ ਸੋ ਆ ਗਿਆ ਇਹ ਬੱਚੀ ਜ਼ਿਲ੍ਹਾ ਲਾ ਸ਼ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਸ੍ਰੀ ਬਾਉਲੀ ਜਿਹੜੀ ਪਾਰਕਿੰਗ ਦੇ ਵਿੱਚ ਰੇਤੇ ਦੇ ਢੇਰ ਦੇ ਅ ਵਿਚੋਂ ਜਿਹੜੀ ਇਸ ਬੱਚੀ ਦੀ ਲਾ ਸ਼ ਅੱਜ ਬਰਾਮਦ ਹੁੰਦੀ ਹੈ

ਸੋ ਬੱਚੀ ਦੀ ਮੌ ਤ ਦੀ ਘਟਨਾ ਸੁਣ ਕੇ ਜਿਹੜਾ ਪਰਿਵਾਰਕ ਮੈਂਬਰ ਉਹ ਸਦਮੇ ਚ ਚਲੇ ਗਏ ਹਨ ਭਾਰੀ ਪਰਿਵਾਰਾਂ ਪਰਿਵਾਰਕ ਮੈਂਬਰਾਂ ਵੱਲੋਂ ਵਿਰਲਾਪ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਲੋਕਾਂ ਨੇ ਦੱਸਿਆ ਕਿ ਇਹ ਸਾਡੇ ਗੁਆਂਢ ਵਿੱਚ ਰਹਿੰਦੇ ਨੇ ਤੇ ਬਹੁਤੀ ਗ਼ਰੀਬ ਨੇ ਇਨ੍ਹਾਂ ਦਾ ਕਿਸੇ ਨੇ ਵੀ ਕੋਈ ਵੀ ਸਾਥ ਨਹੀਂ ਦਿੱਤਾ ਤੇ ਨਾ ਹੀ ਸਰਪੰਚ ਨਾ ਹੀ ਮੈਂਬਰ ਨਾ ਹੀ ਕਿਸੇ ਪੁਲੀਸ ਵਾਲੇ ਨੇ ਕਿਸੇ ਨੇ ਵੀ ਇਸ ਗ਼ਰੀਬ ਪਰਿਵਾਰ ਦਾ ਸਾਥ ਨਹੀਂ ਦਿੱਤਾ ਤੇ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਅਤੇ ਇਨ੍ਹਾਂ ਨੂੰ ਇਨਸਾਫ਼ ਮਿਲੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.