ਢਾਈ ਸਾਲ ਦੀ ਦਿਲਰੋਜ਼ ਦੀ ਆ ਗਈ ਪੋਸਟਮਾਰਟਮ ਰਿਪੋਰਟ

Uncategorized

ਲੁਧਿਆਣਾ ਵਿੱਚ ਗਵਾਂਢਣ ਵੱਲੋਂ ਬੇਰ ਹਿਮੀ ਨਾਲ ਮਾ ਰੀ ਗਈ ਛੋਟੀ ਬੱਚੀ ਦੇ ਰੋਲ ਨੂੰ ਇਨਸਾਫ ਦਿਵਾਉਣ ਲਈ ਲੁਧਿਆਣਾ ਵਾਸੀਆਂ ਵਲੋਂ ਪੀਡ਼ਤ ਪਰਿਵਾਰ ਦੇ ਨਾਲ ਮਿਲ ਕੇ ਇਕ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਦਿਲ ਰੋਜ਼ ਦੇ ਦਾਦੇ ਨੇ ਪੋਸਟਮਾਰਟਮ ਰਿਪੋਰਟ ਦਾ ਖੁਲਾਸਾ ਕਰਦਿਆਂ ਆਖਿਆ ਕਿ ਜਾਅਲੀ ਮੋਹਿਤ ਨੇ ਬੱਚੀ ਦੇ ਮੂੰਹ ਵਿੱਚ ਉਂਗਲਾਂ ਨਾਲ ਰੇਤਾ ਤੱਕਿਆ ਜੋ ਕਿ ਬੱਚੀ ਦੇ ਫੇਫੜਿਆਂ ਤੱਕ ਪਹੁੰਚ ਗਿਆ ਤਾਂ ਬੱਚੀ ਦੇ ਦਾਦੇ ਨੇ ਕਿਹਾ ਹੈ ਕਿ ਫਾਂ ਸੀ ਦੀ ਸਜ਼ਾ ਹੋਵੇ ਜੇ ਫਾਂ ਸੀ ਨਹੀਂ ਦੇਣੀ ਤਾਂ ਦੇ ਟੋਟੇ ਟੋਟੇ ਚੌਕ ਦੇ ਵਿਚ ਖੜ੍ਹਾ ਕੇ ਕੀਤੇ ਜਾਣ ਤਾਂ ਉੱਥੇ ਹੀ ਬੱਚੀ ਦੇ ਦਾਦੇ ਨੇ ਦੱਸਿਆ ਹੈ

ਕਿ ਇਹ ਮੇਰੀ ਪੋਤੀ ਨਹੀਂ ਸੀ ਬਲਕਿ ਸਾਰੀ ਦੁਨੀਆਂ ਦੀ ਧੀ ਸੀ ਮੇਰੀ ਕਿਤੇ ਵੀ ਹਿੰਮਤ ਨਹੀਂ ਪੈ ਰਹੀ ਜਾਣਦੀ ਐਨੇ ਪਰੇਸ਼ਾਨ ਮੈਂ ਏਨੇ ਜੋਗਾ ਹੈ ਨਹੀਂ ਸੀ ਮੈਂ ਜਿੰਨਾ ਮੈਨੂੰ ਝਟਕਾ ਲੱਗਿਆ ਹੈ ਤੇ ਇਹ ਮੇਰੇ ਗਵਾਂਢੀ ਸੀ ਔਖੇ ਸੌਖੇ ਸਮੇਂ ਮੈਂ ਇਨ੍ਹਾਂ ਦਾ ਪੂਰਾ ਸਾਥ ਦਿੰਦਾ ਸੀ ਪੂਰਾ ਮੁਹੱਲਾ ਇਨ੍ਹਾਂ ਦੇ ਬਲ ਖ਼ਿਲਾਫ਼ ਸੀ ਪਰ ਮੈਂ ਇਨ੍ਹਾਂ ਦੇ ਹੱਕ ਵਿੱਚ ਸੀ ਤੇ ਮੈਨੂੰ ਪਹਿਲਾਂ ਇਨ੍ਹਾਂ ਨੇ ਕਿਹਾ ਕਿ ਜਿਥੇ ਅਸੀਂ ਪਲਾਂਟ ਲੇਤਾ ਹੈ ਤੁਹਾਨੂੰ ਵੀ ਉੱਥੇ ਹੀ ਪਲਾਟ ਲੈ ਕੇ ਦੇਣਾ ਹੈ

ਤੇ ਉੱਥੇ ਬੱਚੀ ਦੇ ਦਾਦੇ ਨੇ ਕਿਹਾ ਕਿ ਮੈਨੂੰ ਉਸ ਨਾਲ ਮਿਲਣ ਦਿੱਤਾ ਜਾਵੇ ਤੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿਓ ਮੇਰੇ ਹੱਥ ਬੰਨ੍ਹ ਦਿਓ ਮੈਂ ਉਸ ਨੂੰ ਇਨ੍ਹਾਂ ਪੁੱਛਣਾ ਕੀ ਮੇਰੀ ਗ਼ਲਤੀ ਕੀ ਸੀ ਮੈਂ ਆਪਦੇ ਜਾਣੇ ਉਨ੍ਹਾਂ ਦਾ ਇੰਨਾ ਕੀਤਾ ਤੇ ਮੈਨੂੰ ਵੀ ਪਤਾ ਲੱਗੇ ਮੈਥੋਂ ਕਿੱਥੇ ਗਲਤੀ ਹੋਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.