ਹੁਣ ਸੇਵਾ ਕੇਂਦਰ ਵਿੱਚ ਮਿਲਣਗੀਆਂ ਇਹ ਪੰਜ ਸਹੂਲਤਾਂ

Uncategorized

ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਸੇਵਾਵਾਂ ਕੇਂਦਰ ਹੁੰਦਿਆਂ ਉਨ੍ਹਾਂ ਦੇ ਬਾਰੇ ਚ ਹਾਂ ਸੇਵਾ ਕੇਂਦਰਾਂ ਵਿਚ ਹੁਣ ਪੰਜ ਨਵੀਆਂ ਸੇਵਾਵਾਂ ਸ਼ੁਰੂ ਹੋਈਆਂ ਨੇ ਕਿਹੜੀਆਂ ਕਿਹੜੀਆਂ ਨੇ ਉਹ ਸੇਵਾਵਾਂ ਉਨ੍ਹਾਂ ਦੇ ਬਾਰੇ ਤੁਹਾਨੂੰ ਅਸੀਂ ਚੰਗੇ ਤਰੀਕੇ ਨਾਲ ਜਾਣਕਾਰੀ ਦੇ ਦਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਵੀ ਜ਼ਿਲ੍ਹਾ ਦੀ ਵਿੱਚ ਸੇਵਾ ਕੇਂਦਰ ਜ਼ਰੂਰ ਹੁੰਦੈ ਸੇਵਾ ਕੇਂਦਰ ਦੇ ਵਿੱਚ ਪੰਜ ਨਵੀਆਂ ਸੇਵਾਵਾਂ ਸ਼ੁਰੂ ਹੋਈਆਂ ਨੇ

ਕਿਹੜੀਆਂ ਕਿਹੜੀਆਂ ਨੇ ਇਹ ਹੁਣ ਤੁਹਾਨੂੰ ਦੱਸਦੇ ਹਾਂ ਸਹਾਇਕ ਕਮਿਸ਼ਨਰ ਜ ਸ੍ਰੀ ਗੁਰਮੀਤ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਥਾਨਕ ਸਰਕਾਰ ਵਿਭਾਗਾਂ ਦੇ ਨਾਲ ਸੰਬੰਧਤ ਜਿਹੜੀਆਂ ਨੇ ਪੰਜ ਨਵੀਂਆਂ ਸੇਵਾਵਾਂ ਨੂੰ ਇਹ ਸੇਵਾ ਦੇ ਨਾਲੇ ਏਕੀਕ੍ਰਿਤ ਕੀਤਾ ਗਿਆ ਉਹ ਜ਼ਿਲ੍ਹੇ ਦੇ ਸੇਵਾ ਕੇਂਦਰ ਦੇ ਵਿਚ ਮਿਲਣਗੀਆਂ ਜੇਹਾਨ ਛਿੱਲੇ ਜਿਹੜਾ ਥੋੜ੍ਹਾ ਸੇਵਾ ਕੇਂਦਰ ਬਣਾਏ ਗਏ ਜਿਹੜੀਆਂ ਸੇਵਾਵਾਂ ਉੱਥੇ ਉਪਲੱਬਧ ਹੋਣਗੀਆਂ

ਕਿਹੜੀ ਕਿਹੜੀ ਸੇਵਾਵਾਂ ਨੇ ਉਨ੍ਹਾਂ ਨੂੰ ਦੱਸਿਆ ਨਵੀਂ ਸੇਵਾਵਾਂ ਦੇ ਵਿੱਚ ਦੇਖੋ ਐਮ ਸੀ ਟਾਊਨ ਦੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਕੁਨੈਕਸ਼ਨ ਮਨਜ਼ੂਰੀ ਯੂ ਵੀ ਕਾਰਪੋਰੇਸ਼ਨ ਸ਼ਹਿਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ ਅਪਲਾਈ ਫਾਇਰ ਐੱਨ ਓ ਸੀ ਆਨਲਾਈਨ ਅਪਲਾਈ ਕਰ ਸਕਦੇ ਹੋ ਹੁਣ ਤੁਸੀਂ ਸੇਵਾ ਕੇਂਦਰ ਰਾਹੀਂ ਪਾਣੀ ਦੇ ਬਿੱਲਾਂ ਦਾ ਚੇਂਜ ਆਫ ਟਾਈਟਲ ਉਹ ਵੀ ਕਰ ਸਕਦੇ ਹਨ ਸੀਵਰੇਜ ਬਿੱਲਾਂ ਦਾ ਚੇਂਜ ਆਫ ਟਾਈਟਲ ਵੀਹ ਦੇ ਵਿਚ ਸ਼ਾਮਿਲ ਹੈ ਪੰਜ ਸੇਵਾਵਾਂ ਜਿਹੜੀਆਂ ਨੇ ਗਾਈਡ ਕੀਤੀਅਾਂ ਗਈਅਾਂ ਨੇ ਸੇਵਾ ਕੇਂਦਰ ਦੇ ਵਿੱਚ ਨੰਨ੍ਹੀਆਂ ਜਿਹੜੀਆਂਨੇ ਸੇਵਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.