ਕੈਨੇਡਾ ਚ ਦਾਖਲ ਹੋਣ ਅਤੇ ਸਫ਼ਰ ਕਰਨ ਵਾਲਿਆਂ ਲਈ ਹਦਾਇਤਾਂ ਬਦਲ ਰਹੀਆਂ ਨੇ ਇਹ ਐਲਾਨ ਕੈਨੇਡਾ ਸਰਕਾਰ ਨੇ ਕੀਤਾ ਨਵੇਂ ਐਲਾਨ ਅਨੁਸਾਰ ਜੇਕਰ ਤੁਸੀਂ ਬਾਹਰੋਂ ਕਿਸੇ ਵੀ ਤਰ੍ਹਾਂ ਨਾਲ ਸਫਰ ਕਰਕੇ ਕੈਨੇਡਾ ਵਿਚ ਦਾਖਲ ਹੋ ਰਹੇ ਹੋ ਜਾਂ ਫਿਰ ਤੁਸੀਂ ਕੈਨੇਡਾ ਵਿਚ ਕਿਸੇ ਵੀ ਤਰੀਕੇ ਨਾਲ ਸਫਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੀ ਵੈਕਸੀਨੇਟਰ ਉਨੀ ਦੇ ਦੋਨੋਂ ਟੀਕੇ ਲੱਗੇ ਹੋਣੇ ਲਾਜ਼ਮੀ ਹਨ ਉਸਦਾ ਪਰੂਫ਼ ਵੀ ਹੋਣਾ ਚਾਹੀਦਾ ਹੈ
ਨਹੀਂ ਤਾਂ ਤੁਹਾਨੂੰ ਕੈਨੇਡਾ ਵਿਚ ਦਾਖਲ ਅਤੇ ਸਫ਼ਰ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਦਰਅਸਲ ਇਹ ਐਲਾਨ ਸਰਕਾਰ ਵੱਲੋਂ ਤੀਹ ਅਕਤੂਬਰ ਨੂੰ ਕੀਤਾ ਗਿਆ ਸੀ ਉਦੋਂ ਇਕ ਮਹੀਨੇ ਦਾ ਗਰੇਸ ਪੀਰੀਅਡ ਲੋਕਾਂ ਨੂੰ ਦਿੱਤਾ ਗਿਆ ਸੀ ਕਿ ਉਹ ਕੇਵਲ ਓਨੀ ਦੇ ਨੈਗੇਟਿਵ ਪੀਸੀਆਰ ਟੈਸਟ ਰਿਪੋਰਟ ਵਿਖਾ ਕੇ ਕੈਨੇਡਾ ਚ ਦਾਖਲ ਅਤੇ ਸਫ਼ਰ ਕਰ ਸਕਦੇ ਹਨ ਇਹ ਸਮਾਂ ਮਿਆਦ ਉਣੱਤੀ ਨਵੰਬਰ ਨੂੰ ਖ਼ਤਮ ਹੋ ਗਈ ਹੈ
ਅਤੇ ਤੀਹ ਨਵੰਬਰ ਤੋਂ ਨਵੀਂ ਐਲਾਨੀ ਇਸ ਹਦਾਇਤ ਤਹਿਤ ਹੀ ਤੁਹਾਨੂੰ ਕੈਨੇਡਾ ਵਿਚ ਦਾਖਲ ਅਤੇ ਸਫ਼ਰ ਕਰਨ ਦੀ ਮਨਜ਼ੂਰੀ ਮਿਲੇਗੀ ਉਸ ਨਵੇਂ ਮਾਪਦੰਡ ਤੋਂ ਸਿਰਫ ਬਾਰਾਂ ਸਾਲ ਤੋਂ ਛੋਟੇ ਬੱਚਿਆਂ ਅਤੇ ਉਨ੍ਹਾਂ ਨੂੰ ਇਹ ਛੂਟ ਮਿਲੇਗੀ ਅਨੂ ਕਿਸੇ ਮੈਡੀਕਲ ਕਾਰਨਾਂ ਕਰਕੇ ਟੀਕਾ ਨਹੀਂ ਲੱਗ ਸਕਦਾ ਇਸੇ ਅਨੁਸਾਰ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਲੋਕ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਲਈ ਰਵਾਨਾ ਹੋਣਾ ਚਾਹੁੰਦੇ ਨੇ
ਅਤੇ ਉਨ੍ਹਾਂ ਦੇ ਕੋਰੋਨਾ ਦੇ ਟੀਕੇ ਨਹੀਂ ਲੱਗੇ ਹੋਏ ਤੇਈ ਅਠਾਈ ਫਰਵਰੀ ਤੱਕ ਟੂਵਰਡਜ਼ ਉਨੀ ਦੀ ਨੈਗੇਟਿਵ ਪੀਸੀਆਰ ਟੈਸਟ ਰਿਪੋਰਟ ਦਿਖਾ ਕੇ ਜਾ ਸਕਦੇ ਹਨ ਪਰ ਇਹ ਹਦਾਇਤ ਸਿਰਫ਼ ਉਨ੍ਹਾਂ ਉੱਤੇ ਹੀ ਲਾਗੂ ਹੁੰਦੀ ਹੈ ਜੋ ਤੀਹ ਅਕਤੂਬਰ ਤੋਂ ਪਹਿਲਾਂ ਕੈਨੇਡਾ ਵਿਚ ਦਾਖਲ ਹੋਏ ਸਨ ਨਵੰਬਰ ਤੋਂ ਹੀ ਕੈਨੇਡਾ ਨੇ ਤਿੰਨ ਨਵੇਂ ਹੋਰ ਕਵਿਡ ਦੇ ਟੀਕੇ ਲਿਸਟ ਵਿਚ ਸ਼ਾਮਲ ਕੀਤੇ ਹਨ ਅਸੀਂ ਤੁਹਾਨੂੰ ਅੱਗਿਓਂ ਲਿਸਟ ਦੱਸਣ ਜਾ ਰਹੇ ਹਾਂ