ਬਾਈ ਸਾਲਾ ਗਰਭਵਤੀ ਵਿਆਹੁਤਾ ਲੜਕੀ ਨੇ ਕੀਤੀ ਖੁਦ ਕੁਸ਼ੀ

Uncategorized

ਦਹੇਜ ਵਰਗੀ ਪ੍ਰਥਾ ਤੇ ਸਰਕਾਰ ਕਈ ਵਾਰ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਲਾਂਕਿ ਅੱਜ ਵੀ ਕੁੜੀਆਂ ਨੂੰ ਅਗਲੇ ਘਰ ਜਾ ਕੇ ਭਾਵ ਸਹੁਰੇ ਘਰ ਜਾ ਕੇ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਕਈ ਵਾਰ ਤਾਂ ਉਹ ਸਹਿਣ ਕਰ ਲੈਂਦੀਆਂ ਨੇ ਪਰ ਕਈ ਵਾਰ ਉਨ੍ਹਾਂ ਦੀ ਸਹਿਣ ਸ਼ਕਤੀ ਖ਼ਤਮ ਹੋ ਜਾਂਦੀ ਹੈ ਅਜਿਹਾ ਹੀ ਕੁਝ ਮਾਨਸਾ ਚ ਵੇਖਣ ਨੂੰ ਮਿਲਿਆ ਜਿੱਥੇ ਇਕ ਵਿਆਹੁਤਾ ਲੜਕੀ ਰਿਸ਼ੂ ਗੁਪਤਾ ਜਿਸ ਦਾ ਨਾਂ ਹੈ

ਉਸ ਨੇ ਨਹਿਰ ਵਿਚ ਛਾਲ ਮਾਰ ਕੇ ਖੁਦ ਕੁਸ਼ੀ ਕਰ ਲਈ ਸਿੱਖ ਲੜਕੀ ਦੇ ਪਰਿਵਾਰ ਨੇ ਸਹੁਰਾ ਮੈਂਬਰ ਤੇ ਇਲਜ਼ਾਮ ਲਗਾਏ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਲੜਕੀ ਦੀ ਉਮਰ ਸਿਰਫ਼ ਬਾਈ ਸਾਲ ਉਮਰ ਜਿਸ ਵਿਚ ਕੁੜੀਆਂ ਹਾਲੇ ਆਪਣੇ ਆਗੂ ਸਮਝਣ ਲੱਗਦੀਆਂ ਨੇ ਇਸ ਉਮਰ ਵਿੱਚ ਰਿਸ਼ੂ ਘਰ ਗ੍ਰਹਿਸਤੀ ਵਿੱਚ ਪੈ ਗਏ ਬਾਈ ਸਾਲਾ ਵਿਆਹੁਤਾ ਲੜਕੀ ਨੂੰ ਨਹਿਰ ਚ ਛਾਲ ਮਾਰ ਕੇ ਖੁਦ ਕੁਸ਼ੀ ਕਰ ਲਈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ

ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਕਦਮ ਚੁੱਕੇ ਹਨ ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਸਖ਼ਤ ਕਾਰਵਾਈ ਮੰਗ ਕੀਤੀ ਗਈ ਹੈ ਥਾਣਾ ਸਿਟੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਥਾਣਾ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

 

Leave a Reply

Your email address will not be published.