ਵਿਦੇਸ਼ ਜਾਣ ਦੀ ਇੱਛਾ ਨੌਜਵਾਨਾਂ ਵਿੱਚ ਇਸ ਕਦਰ ਹੈ ਕਿ ਨੌਜਵਾਨ ਉਸ ਲਈ ਹਰ ਤਰ੍ਹਾਂ ਦੇ ਰਸਤੇ ਅਪਣਾਉਂਦੇ ਤੇ ਕਈ ਸੁਪਨੇ ਸਜਾਉਂਦੇ ਨੇ ਵਿਦੇਸ਼ ਜਾ ਕੇ ਵਸਣ ਦੀ ਇੱਛਾ ਦਾ ਇੱਕੋ ਇੱਕ ਕਾਰਨ ਉਥੋਂ ਦੀ ਜੀਵਨ ਸ਼ੈਲੀ ਹੈ ਪਰ ਕਈ ਵਾਰ ਨੌਜਵਾਨ ਇਸ ਪਿੱਛੇ ਇੰਨੇ ਪਾਗਲ ਹੁੰਦੇ ਨੇ ਕਿ ਕੋਈ ਵੀ ਕਦਮ ਚੁੱਕ ਲੈਂਦੇ ਹਨ ਤਾਜ਼ਾ ਮਾਮਲਾ ਫ਼ਿਰੋਜ਼ਪੁਰ ਜਿੱਥੇ ਦੋ ਨੌਜਵਾਨਾਂ ਨੇ ਆਪਣੇ ਇਸ ਸੁਪਨੇ ਨੂੰ ਪੂਰਾ ਹੁੰਦਾ ਨਾ
ਦੇਖ ਕੇ ਇਕ ਖੌਫਨਾਕ ਕਦਮ ਚੁੱਕ ਲਿਆ ਪਰ ਦਿਹਾਤੀ ਹਲਕਾ ਤਲਵੰਡੀ ਭਾਈ ਦੇ ਨੇੜਲੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਹਰਵਿੰਦਰ ਸਿੰਘ ਜਿਸ ਦੀ ਉਮਰ ਵੀਹ ਸਾਲ ਪੁੱਤਰ ਹਰਚੰਦ ਸਿੰਘ ਅਤੇ ਉਸ ਦਾ ਦੋਸਤ ਲਵਦੀਪ ਸਿੰਘ ਉਮਰ ਵੀਹ ਸਾਲ ਪੁੱਤ ਜੁਗਰਾਜ ਸਿੰਘ ਵਾਸੀ ਉਗੋਕੇ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਤਲਵੰਡੀ ਭਾਈ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ
ਜਿੱਥੇ ਉਨ੍ਹਾਂ ਦੇ ਪਿੰਡ ਦੇ ਵਸਨੀਕ ਵੀ ਮੌਜੂਦ ਸੀ ਅਤੇ ਹਾਲਾਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੋਦੀ ਕੇ ਲਿਜਾਇਆ ਗਿਆ ਪ੍ਰੰਤੂ ਪੁੱਜ ਕੇ ਵੀ ਡਾਕਟਰ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਹੁੰਦੀ ਵੇਖ ਕੇ ਉਨ੍ਹਾਂ ਨੂੰ ਹੱਥ ਨਹੀਂ ਜਿੱਥੇ ਉਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ ਇਥੇ ਦੋਵੇਂ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ ਨੇ ਨੌਜਵਾਨ ਨਿਕਲੇ ਇਸ ਸਬੰਧੀ ਮ੍ਰਿਤਕ ਹਰਵਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ ਨੇ ਦੱਸਿਆ
ਕਿ ਦੋਨੋਂ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸੀ ਕੱਲ੍ਹ ਵੀ ਜਲੰਧਰ ਕਿਸੇ ਏਜੰਟ ਕੋਲ ਗਏ ਸਨ ਜਿਨ੍ਹਾਂ ਦੀ ਗੱਲ ਸਿਰੇ ਨਹੀਂ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਲਖਬੀਰ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਵੀ ਆਪਣੀ ਮਾਂ ਅਤੇ ਭੈਣ ਦਾ ਸਹਾਰਾ ਸੀ ਘਟਨਾ ਦਾ ਪਤਾ ਲੱਗਣ ਤੇ ਦੋਵੇਂ ਪਿੰਡਾਂ ਵਿੱਚ ਮਾਤਮ ਛਾਇਆ ਹੋਇਆ